The Quran in Panjabi - Surah Kawthar translated into Panjabi, Surah Al-Kawthar in Panjabi. We provide accurate translation of Surah Kawthar in Panjabi - البنجابية, Verses 3 - Surah Number 108 - Page 602.
إِنَّا أَعْطَيْنَاكَ الْكَوْثَرَ (1) ਅਸੀਂ ਤੁਹਾਨੂੰ ਕੌਸਰ (ਜੰਨਤ ਦੀ ਨਹਿਰ) ਬਖਸ਼ ਦਿੱਤੀ। |
فَصَلِّ لِرَبِّكَ وَانْحَرْ (2) ਤਾਂ ਆਪਣੇ ਰੱਬ ਲਈ ਨਮਾਜ਼ ਪੜ੍ਹੋ ਅਤੇ ਕੁਰਬਾਨੀ (ਤਿਆਗ) ਕਰੋ। |
إِنَّ شَانِئَكَ هُوَ الْأَبْتَرُ (3) ਬੇਸ਼ੱਕ ਤੁਹਾਡਾ ਵੈਰੀ ਹੀ ਬੇ-ਔਲਾਦ ਰਹੇਗਾ। (ਭਾਵ ਉਸ ਦਾ ਨਿਸ਼ਾਨ ਬਾਕੀ ਨਹੀਂ ਰਹੇਗਾ)। |