The Quran in Panjabi - Surah Al Fil translated into Panjabi, Surah Al-Fil in Panjabi. We provide accurate translation of Surah Al Fil in Panjabi - البنجابية, Verses 5 - Surah Number 105 - Page 601.
أَلَمْ تَرَ كَيْفَ فَعَلَ رَبُّكَ بِأَصْحَابِ الْفِيلِ (1) ਕੀ ਤੁਸੀਂ ਨਹੀਂ ਵੇਖਿਆ, ਕੀ ਤੁਹਾਡੇ ਰੱਬ ਨੇ ਹਾਥੀ ਵਾਲਿਆਂ ਦੇ ਨਾਲ ਕੀ ਕੀਤਾ। |
أَلَمْ يَجْعَلْ كَيْدَهُمْ فِي تَضْلِيلٍ (2) ਕੀ ਉਸ ਨੇ ਉਨ੍ਹਾਂ ਦੀ ਸਕੀਮ ਨੂੰ ਅਸਫ਼ਲ ਨਹੀਂ ਕਰ ਦਿੱਤਾ |
وَأَرْسَلَ عَلَيْهِمْ طَيْرًا أَبَابِيلَ (3) ਅਤੇ ਉਨ੍ਹਾਂ ਤੇ ਝੂੰਡਾਂ ਦੇ ਝੂੰਡ ਚਿੜੀਆਂ ਦੇ(ਅਬਾ-ਬੀਲ) ਭੇਜੇ। |
تَرْمِيهِم بِحِجَارَةٍ مِّن سِجِّيلٍ (4) ਜਿਹੜੀਆਂ ਉਨ੍ਹਾਂ ਤੇ ਕੰਕਰਾਂ ਦੀਆਂ ਪੱਥਰੀਆਂ ਸੁੱਟਦੀਆਂ ਸਨ। |
فَجَعَلَهُمْ كَعَصْفٍ مَّأْكُولٍ (5) ਫਿਰ ਅੱਲਾਹ ਨੇ ਉਨ੍ਹਾਂ ਨੂੰ ਖਾਧੇ ਹੋਏ ਘਾਹ-ਚਾਰੇ ਦੀ ਤਰਾਂ ਕਰ ਦਿੱਤਾ। |