The Quran in Panjabi - Surah Ikhlas translated into Panjabi, Surah Al-Ikhlas in Panjabi. We provide accurate translation of Surah Ikhlas in Panjabi - البنجابية, Verses 4 - Surah Number 112 - Page 604.
قُلْ هُوَ اللَّهُ أَحَدٌ (1) ਆਖੋ, ਕਿ ਉਹ ਅੱਲਾਹ ਇੱਕ ਹੈ। |
اللَّهُ الصَّمَدُ (2) ਅੱਲਾਹ ਕਿਸੇ ਚੀਜ਼ ਦਾ ਲੋੜਵੰਦ ਨਹੀਂ। |
لَمْ يَلِدْ وَلَمْ يُولَدْ (3) ਨਾ ਉਸ ਦੀ ਕੋਈ ਔਲਾਦ ਹੈ ਅਤੇ ਨਾ ਉਹ ਕਿਸੇ ਦੀ ਔਲਾਦ। |
وَلَمْ يَكُن لَّهُ كُفُوًا أَحَدٌ (4) ਅਤੇ ਕੋਈ ਉਸ ਦੇ ਬਰਾਬਰ ਨਹੀਂ'। |