The Quran in Panjabi - Surah Falaq translated into Panjabi, Surah Al-Falaq in Panjabi. We provide accurate translation of Surah Falaq in Panjabi - البنجابية, Verses 5 - Surah Number 113 - Page 604.
قُلْ أَعُوذُ بِرَبِّ الْفَلَقِ (1) ਆਖੋ, ਮੈਂ ਸ਼ਰਣ ਮੰਗਦਾ ਹਾਂ, ਸਵੇਰ ਦੇ ਰੱਬ ਦੀ। |
مِن شَرِّ مَا خَلَقَ (2) ਹਰ ਚੀਜ਼ ਦੀ ਬੁਰਾਈ ਤੋਂ ਜਿਹੜੀ ਉਸ ਨੇ ਪੈਦਾ ਕੀਤੀ। |
وَمِن شَرِّ غَاسِقٍ إِذَا وَقَبَ (3) ਹਨੇਰੇ ਦੀ ਬੁਰਾਈ ਤੋਂ ਜਦੋਂ ਉਹ (ਹਨੇਰਾ) ਛਾ ਜਾਵੇ। |
وَمِن شَرِّ النَّفَّاثَاتِ فِي الْعُقَدِ (4) ਅਤੇ ਗੰਢਾਂ ਤੇ (ਪੜ੍ਹ-ਪੜ੍ਹ ਕੇ) ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ। |
وَمِن شَرِّ حَاسِدٍ إِذَا حَسَدَ (5) ਅਤੇ ਈਰਖਾ ਕਰਨ ਵਾਲੇ 'ਦੀ ਬੁਰਾਈ ਤੋਂ, ਜਦੋਂ ਉਹ ਈਰਖਾ ਕਰੇ। |