The Quran in Panjabi - Surah Takathur translated into Panjabi, Surah At-Takathur in Panjabi. We provide accurate translation of Surah Takathur in Panjabi - البنجابية, Verses 8 - Surah Number 102 - Page 600.
أَلْهَاكُمُ التَّكَاثُرُ (1) ਜ਼ਿਆਦਾ ਦੇ ਲਾਲਚ ਨੇ ਤੁਹਾਨੂੰ ਭੂਲਾ ਰੱਖਿਆ ਹੈ। |
حَتَّىٰ زُرْتُمُ الْمَقَابِرَ (2) ਇੱਥੋਂ ਤੱਕ ਕਿ ਤੁਸੀਂ ਕਬਰਾਂ ਵਿਚ ਜਾ ਪੁੱਜੇ। |
كَلَّا سَوْفَ تَعْلَمُونَ (3) ਕਦੇ ਵੀ ਨਹੀਂ, ਤੁਸੀਂ ਬਹੁਤ ਜਲਦੀ ਜਾਣ ਲਵੌਗੇ। |
ثُمَّ كَلَّا سَوْفَ تَعْلَمُونَ (4) ਫਿਰ ਕਦੇ ਵੀ ਨਹੀਂ, ਤੁਸੀਂ ਬਹੁਤ ਜਲਦੀ ਜਾਣ ਲਵੋਗੇ। |
كَلَّا لَوْ تَعْلَمُونَ عِلْمَ الْيَقِينِ (5) ਕਦੇ ਵੀ ਨਹੀਂ, ਜੇਕਰ ਤੁਸੀਂ ਵਿਸ਼ਵਾਸ਼ ਦੇ ਨਾਲ ਜਾਣਦੇ। |
لَتَرَوُنَّ الْجَحِيمَ (6) ਕਿ ਤੁਸੀਂ ਨਰਕ ਨੂੰ ਜ਼ਰੂਰ ਦੇਖੌਗੇ। |
ثُمَّ لَتَرَوُنَّهَا عَيْنَ الْيَقِينِ (7) ਫਿਰ ਤੁਸੀਂ ਉਸ ਨੂੰ ਵਿਸ਼ਵਾਸ਼ ਦੀ ਅੱਖ ਨਾਲ ਦੇਖੋਗੇ। |
ثُمَّ لَتُسْأَلُنَّ يَوْمَئِذٍ عَنِ النَّعِيمِ (8) ਫਿਰ ਉਸ ਦਿਨ ਯਕੀਨਨ ਤੁਹਾਡੇ ਤੋਂ ਨਿਅਮਤਾਂ ਦੇ ਸੰਬੰਧੀ ਜ਼ਰੂਰ ਪੁੱਛ ਹੋਵੇਗੀ। |