The Quran in Panjabi - Surah Al Asr translated into Panjabi, Surah Al-Asr in Panjabi. We provide accurate translation of Surah Al Asr in Panjabi - البنجابية, Verses 3 - Surah Number 103 - Page 601.
وَالْعَصْرِ (1) ਸਹੁੰ ਹੈ, ਜ਼ਮਾਨੇ ਦੀ। |
إِنَّ الْإِنسَانَ لَفِي خُسْرٍ (2) ਬੇਸ਼ੱਕ ਮਨੁੱਖ ਘਾਟੇ ਵਿਚ ਹਨ। |
إِلَّا الَّذِينَ آمَنُوا وَعَمِلُوا الصَّالِحَاتِ وَتَوَاصَوْا بِالْحَقِّ وَتَوَاصَوْا بِالصَّبْرِ (3) ਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਸੱਚਾਈ ਦਾ ਉਪਦੇਸ਼ ਦਿੱਤਾ। ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਧੀਰਜ ਰੱਖਣ ਦਾ ਉਪੇਦਸ਼ ਦਿੱਤਾ। |