The Quran in Panjabi - Surah An Nas translated into Panjabi, Surah An-Nas in Panjabi. We provide accurate translation of Surah An Nas in Panjabi - البنجابية, Verses 6 - Surah Number 114 - Page 604.

| قُلْ أَعُوذُ بِرَبِّ النَّاسِ (1) ਆਖੋ, ਮੈਂ ਸ਼ਰਣ ਮੰਗਦਾ ਹਾਂ, ਲੋਕਾਂ ਦੇ ਰੱਬ ਦੀ। |
| مَلِكِ النَّاسِ (2) ਲੋਕਾਂ ਦੇ ਪਾਤਸ਼ਾਹ ਦੀ। |
| إِلَٰهِ النَّاسِ (3) ਲੋਕਾਂ ਦੇ ਪੂਜਨੀਕ ਦੀ। |
| مِن شَرِّ الْوَسْوَاسِ الْخَنَّاسِ (4) (ਸ਼ੈਤਾਨ) ਵਸਵਸਾ (ਮਾੜਾ ਖ਼ਿਆਲ) ਪਾਉਣ ਵਾਲੇ ਦੀ ਬੁਰਾਈ ਤੋਂ, ਜਿਹੜਾ (ਅੱਲਾਹ ਦਾ ਨਾਮ ਸੁਣ ਕੇ) ਲੁਕ ਜਾਂਦਾ ਹੈ। |
| الَّذِي يُوَسْوِسُ فِي صُدُورِ النَّاسِ (5) ਜਿਹੜਾ ਲੋਕਾਂ ਦੇ ਦਿਲਾਂ ਵਿਚ ਵਸਵਸਾ (ਮਾੜਾ ਖਿਆਲ) ਪਾਉਂਦਾ ਹੈ। |
| مِنَ الْجِنَّةِ وَالنَّاسِ (6) ਜਿੰਨਾਂ ਵਿਚੋਂ ਜਾਂ ਮਨੁੱਖਾਂ ਵਿਚੋਂ । |