The Quran in Panjabi - Surah Tin translated into Panjabi, Surah At-Tin in Panjabi. We provide accurate translation of Surah Tin in Panjabi - البنجابية, Verses 8 - Surah Number 95 - Page 597.

| بِّسْمِ اللَّهِ الرَّحْمَٰنِ الرَّحِيمِ وَالتِّينِ وَالزَّيْتُونِ (1) ਇੰਜੀਰ ਅਤੇ ਜੈਤੂਨ ਦੀ ਸਹੁੰ ਹੈ। | 
| وَطُورِ سِينِينَ (2) ਅਤੇ ਸੀਨਾ ਪਹਾੜ ਦੀ। | 
| وَهَٰذَا الْبَلَدِ الْأَمِينِ (3) ਅਤੇ ਇਸ ਸ਼ਾਂਤੀ ਵਾਲੇ ਨਗਰ (ਮੱਕਾ) ਦੀ। | 
| لَقَدْ خَلَقْنَا الْإِنسَانَ فِي أَحْسَنِ تَقْوِيمٍ (4) ਅਸੀਂ ਮਨੁੱਖ ਨੂੰ ਸੋਹਣੀ ਸ਼ਕਲ ਵਾਲਾ ਪੈਦਾ ਕੀਤਾ। | 
| ثُمَّ رَدَدْنَاهُ أَسْفَلَ سَافِلِينَ (5) ਫਿਰ ਉਸ ਨੂੰ ਸਾਰਿਆਂ ਤੋਂ ਥੱਲੇ ਸੁੱਟ ਦਿੱਤਾ। | 
| إِلَّا الَّذِينَ آمَنُوا وَعَمِلُوا الصَّالِحَاتِ فَلَهُمْ أَجْرٌ غَيْرُ مَمْنُونٍ (6) ਨਾ ਖ਼ਤਮ ਹੋਣ ਵਾਲਾ ਬਦਲਾ (ਜੰਨਤ) ਹੈ। | 
| فَمَا يُكَذِّبُكَ بَعْدُ بِالدِّينِ (7) ਤਾਂ ਹੁਣ ਕੀ ਹੈ, ਜਿਸ ਤੋਂ ਤੁਸੀਂ ਬਦਲਾ ਮਿਲਣ ਤੋਂ ਇਨਕਾਰ ਕਰਦੇ ਹੋ। | 
| أَلَيْسَ اللَّهُ بِأَحْكَمِ الْحَاكِمِينَ (8) ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ |