القرآن باللغة البنجابية - سورة التين مترجمة إلى اللغة البنجابية، Surah Tin in Panjabi. نوفر ترجمة دقيقة سورة التين باللغة البنجابية - Panjabi, الآيات 8 - رقم السورة 95 - الصفحة 597.
بِّسْمِ اللَّهِ الرَّحْمَٰنِ الرَّحِيمِ وَالتِّينِ وَالزَّيْتُونِ (1) ਇੰਜੀਰ ਅਤੇ ਜੈਤੂਨ ਦੀ ਸਹੁੰ ਹੈ। |
وَطُورِ سِينِينَ (2) ਅਤੇ ਸੀਨਾ ਪਹਾੜ ਦੀ। |
وَهَٰذَا الْبَلَدِ الْأَمِينِ (3) ਅਤੇ ਇਸ ਸ਼ਾਂਤੀ ਵਾਲੇ ਨਗਰ (ਮੱਕਾ) ਦੀ। |
لَقَدْ خَلَقْنَا الْإِنسَانَ فِي أَحْسَنِ تَقْوِيمٍ (4) ਅਸੀਂ ਮਨੁੱਖ ਨੂੰ ਸੋਹਣੀ ਸ਼ਕਲ ਵਾਲਾ ਪੈਦਾ ਕੀਤਾ। |
ثُمَّ رَدَدْنَاهُ أَسْفَلَ سَافِلِينَ (5) ਫਿਰ ਉਸ ਨੂੰ ਸਾਰਿਆਂ ਤੋਂ ਥੱਲੇ ਸੁੱਟ ਦਿੱਤਾ। |
إِلَّا الَّذِينَ آمَنُوا وَعَمِلُوا الصَّالِحَاتِ فَلَهُمْ أَجْرٌ غَيْرُ مَمْنُونٍ (6) ਨਾ ਖ਼ਤਮ ਹੋਣ ਵਾਲਾ ਬਦਲਾ (ਜੰਨਤ) ਹੈ। |
فَمَا يُكَذِّبُكَ بَعْدُ بِالدِّينِ (7) ਤਾਂ ਹੁਣ ਕੀ ਹੈ, ਜਿਸ ਤੋਂ ਤੁਸੀਂ ਬਦਲਾ ਮਿਲਣ ਤੋਂ ਇਨਕਾਰ ਕਰਦੇ ਹੋ। |
أَلَيْسَ اللَّهُ بِأَحْكَمِ الْحَاكِمِينَ (8) ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ |