The Quran in Panjabi - Surah Qadr translated into Panjabi, Surah Al-Qadr in Panjabi. We provide accurate translation of Surah Qadr in Panjabi - البنجابية, Verses 5 - Surah Number 97 - Page 598.
بِّسْمِ اللَّهِ الرَّحْمَٰنِ الرَّحِيمِ إِنَّا أَنزَلْنَاهُ فِي لَيْلَةِ الْقَدْرِ (1) ਅਸੀਂ ਇਸ ਨੂੰ ਕਦਰ (ਭਾਗਾਂ ਵਾਲੀ, ਅਮੋਲਕ) ਦੀ ਰਾਤ ਨੂੰ ਉਤਾਰਿਆ ਹੈ। |
وَمَا أَدْرَاكَ مَا لَيْلَةُ الْقَدْرِ (2) ਅਤੇ ਤੁਸੀਂ ਕੀ ਜਾਣੋ, ਕਿ ਕਦਰ ਦੀ ਰਾਤ ਕੀ ਹੈ। |
لَيْلَةُ الْقَدْرِ خَيْرٌ مِّنْ أَلْفِ شَهْرٍ (3) ਕਦਰ ਦੀ ਰਾਤ ਹਜ਼ਾਰ ਮਹੀਨਿਆਂ ਨਾਲੋਂ ਉੱਤਮ ਹੈ। |
تَنَزَّلُ الْمَلَائِكَةُ وَالرُّوحُ فِيهَا بِإِذْنِ رَبِّهِم مِّن كُلِّ أَمْرٍ (4) ਫ਼ਰਿਸ਼ਤੇ ਅਤੇ ਰੂਹ (ਜਿਬਰੀਲ) (ਇਸ ਰਾਤ) ਨੂੰ ਆਪਣੇ ਰੱਬ ਦੀ ਆਗਿਆ ਨਾਲ ਉੱਤਰਦੇ ਹਨ। ਹਰੇਕ ਹੁਕਮ ਲੈ ਕੇ। |
سَلَامٌ هِيَ حَتَّىٰ مَطْلَعِ الْفَجْرِ (5) ਇਹ ਰਾਤ ਪਹੂ-ਫੁਟਾਲੇ ਤੱਕ ਸੰਪੂਰਨ ਸਲਾਮਤੀ ਵਾਲੀ ਹੈ। |