القرآن باللغة البنجابية - سورة الناس مترجمة إلى اللغة البنجابية، Surah An Nas in Panjabi. نوفر ترجمة دقيقة سورة الناس باللغة البنجابية - Panjabi, الآيات 6 - رقم السورة 114 - الصفحة 604.
قُلْ أَعُوذُ بِرَبِّ النَّاسِ (1) ਆਖੋ, ਮੈਂ ਸ਼ਰਣ ਮੰਗਦਾ ਹਾਂ, ਲੋਕਾਂ ਦੇ ਰੱਬ ਦੀ। |
مَلِكِ النَّاسِ (2) ਲੋਕਾਂ ਦੇ ਪਾਤਸ਼ਾਹ ਦੀ। |
إِلَٰهِ النَّاسِ (3) ਲੋਕਾਂ ਦੇ ਪੂਜਨੀਕ ਦੀ। |
مِن شَرِّ الْوَسْوَاسِ الْخَنَّاسِ (4) (ਸ਼ੈਤਾਨ) ਵਸਵਸਾ (ਮਾੜਾ ਖ਼ਿਆਲ) ਪਾਉਣ ਵਾਲੇ ਦੀ ਬੁਰਾਈ ਤੋਂ, ਜਿਹੜਾ (ਅੱਲਾਹ ਦਾ ਨਾਮ ਸੁਣ ਕੇ) ਲੁਕ ਜਾਂਦਾ ਹੈ। |
الَّذِي يُوَسْوِسُ فِي صُدُورِ النَّاسِ (5) ਜਿਹੜਾ ਲੋਕਾਂ ਦੇ ਦਿਲਾਂ ਵਿਚ ਵਸਵਸਾ (ਮਾੜਾ ਖਿਆਲ) ਪਾਉਂਦਾ ਹੈ। |
مِنَ الْجِنَّةِ وَالنَّاسِ (6) ਜਿੰਨਾਂ ਵਿਚੋਂ ਜਾਂ ਮਨੁੱਖਾਂ ਵਿਚੋਂ । |