×

ਅਤੇ ਉਹ ਉਸ ਚੀਜ਼ ਦੇ ਪਿੱਛੇ ਪੈ ਗਏ ਜਿਸ ਨੂੰ ਸ਼ੈਤਾਨ, ਸੁਲੇਮਾਨ 2:102 Panjabi translation

Quran infoPanjabiSurah Al-Baqarah ⮕ (2:102) ayat 102 in Panjabi

2:102 Surah Al-Baqarah ayat 102 in Panjabi (البنجابية)

Quran with Panjabi translation - Surah Al-Baqarah ayat 102 - البَقَرَة - Page - Juz 1

﴿وَٱتَّبَعُواْ مَا تَتۡلُواْ ٱلشَّيَٰطِينُ عَلَىٰ مُلۡكِ سُلَيۡمَٰنَۖ وَمَا كَفَرَ سُلَيۡمَٰنُ وَلَٰكِنَّ ٱلشَّيَٰطِينَ كَفَرُواْ يُعَلِّمُونَ ٱلنَّاسَ ٱلسِّحۡرَ وَمَآ أُنزِلَ عَلَى ٱلۡمَلَكَيۡنِ بِبَابِلَ هَٰرُوتَ وَمَٰرُوتَۚ وَمَا يُعَلِّمَانِ مِنۡ أَحَدٍ حَتَّىٰ يَقُولَآ إِنَّمَا نَحۡنُ فِتۡنَةٞ فَلَا تَكۡفُرۡۖ فَيَتَعَلَّمُونَ مِنۡهُمَا مَا يُفَرِّقُونَ بِهِۦ بَيۡنَ ٱلۡمَرۡءِ وَزَوۡجِهِۦۚ وَمَا هُم بِضَآرِّينَ بِهِۦ مِنۡ أَحَدٍ إِلَّا بِإِذۡنِ ٱللَّهِۚ وَيَتَعَلَّمُونَ مَا يَضُرُّهُمۡ وَلَا يَنفَعُهُمۡۚ وَلَقَدۡ عَلِمُواْ لَمَنِ ٱشۡتَرَىٰهُ مَا لَهُۥ فِي ٱلۡأٓخِرَةِ مِنۡ خَلَٰقٖۚ وَلَبِئۡسَ مَا شَرَوۡاْ بِهِۦٓ أَنفُسَهُمۡۚ لَوۡ كَانُواْ يَعۡلَمُونَ ﴾
[البَقَرَة: 102]

ਅਤੇ ਉਹ ਉਸ ਚੀਜ਼ ਦੇ ਪਿੱਛੇ ਪੈ ਗਏ ਜਿਸ ਨੂੰ ਸ਼ੈਤਾਨ, ਸੁਲੇਮਾਨ (ਅਲੈ.) ਵੇ ਰਾਜ ਦਾ ਨਾਮ ਲੈ ਕੇ ਪੜ੍ਹਦੇ ਸੀ, ਹਾਲਾਂਕਿ ਸੁਲੇਮਾਨ (ਅਲੈ.) ਨੇ ਅਵੱਗਿਆ ਨਹੀਂ ਕੀਤੀ, ਸਗੋਂ ਇਹ ਸ਼ੈਤਾਨ ਸਨ, ਜਿਨ੍ਹਾਂ ਨੇ ਅਵੱਗਿਆ ਕੀਤੀ। ਉਹ ਲੋਕਾਂ ਨੂੰ ਜਾਦੂ ਸਿਖਾਉਂਦੇ ਸਨ। ਅਤੇ ਉਹ ਉਸ ਚੀਜ਼ ਵਿਚ ਪੈ ਗਏ ਜਿਹੜੀ ਬਾਬਲ ਵਿਚ ਦੋ ਫਰਿਸ਼ਤਿਆਂ ਹਾਰੂਤ ਅਤੇ ਮਾਰੂਤ ਉੱਤੇ ਉਤਾਰੀ ਗਈ। ਜਦੋਂ ਕਿ ਉਨ੍ਹਾਂ ਦਾ ਮਾਮਲਾ ਇਹ ਸੀ ਕਿ ਉਹ ਜਦੋਂ ਵੀ ਕਿਸੇ ਨੂੰ ਇਹ ਸਿਖਾਉਂਦੇ ਤਾਂ ਉਹ ਕਹਿ ਚਿੰਦੇ ਸਨ ਕਿ ਅਸੀਂ ਤਾਂ ਪ੍ਰੀਖਿਆ ਦੇ ਲਈ ਹਾਂ। ਆਖ਼ਿਰ ਤੁਸੀਂ ਅਵੱਗਿਆਕਾਰੀ ਨਾ ਬਣੋ ਪਰੰਤੂ ਉਹ ਉਨ੍ਹਾਂ ਤੋਂ ਉਹ ਚੀਜ਼ ਸਿੱਖਦੇ, ਜਿਸ ਨਾਲ ਉਹ ਇੱਕ ਪੁਰਸ਼ ਅਤੇ ਉਸਦੀ ਪਤਨੀ ਵਿਚ ਵਖਰੇਵਾਂ ਪੈਦਾ ਕਰ ਦੇਣ। ਹਾਲਾਂਕਿ ਉਹ ਅੱਲਾਹ ਦੇ ਆਦੇਸ਼ ਤੋਂ ਬਿਨਾਂ ਇਸ ਨਾਲ ਕਿਸੇ ਦਾ ਕੁਝ ਵਿਗਾੜ ਨਹੀਂ ਸਕਦੇ ਸਨ। ਅਤੇ ਉਹ ਅਜਿਹੀ ਚੀਜ਼ ਸਿੱਖਦੇ ਜੋ ਉਨ੍ਹਾਂ ਨੂੰ ਹਾਨੀ ਪਹੁੰਚਾਵੇ ਅਤੇ ਲਾਭ ਨਾ ਪਹੁੰਚਾਵੇ। ਅਤੇ ਉਹ ਜਾਣਦੇ ਸਨ ਕਿ ਜਿਹੜਾ ਕੋਈ ਉਸ ਚੀਜ਼ ਦਾ ਖ਼ਰੀਦਦਾਰ ਹੋਵੇਗਾ, ਪ੍ਰਲੋਕ ਵਿਚ ਉਸਦਾ ਕੋਈ ਹਿੱਸਾ ਨਹੀਂ। ਕਿਹੋ ਜਿਹੀ ਸੂਰੀ ਚੀਜ਼ ਹੈ ਜਿਸ ਦੇ ਬਦਲੇ ਉਨ੍ਹਾਂ ਨੇ ਆਪਣੇ ਪ੍ਰਾਣਾਂ ਨੂੰ ਵੇਚ ਦਿੱਤਾ ਕਾਸ਼! ਉਹ ਇਸ ਨੂੰ ਸਮਝਦੇ

❮ Previous Next ❯

ترجمة: واتبعوا ما تتلوا الشياطين على ملك سليمان وما كفر سليمان ولكن الشياطين, باللغة البنجابية

﴿واتبعوا ما تتلوا الشياطين على ملك سليمان وما كفر سليمان ولكن الشياطين﴾ [البَقَرَة: 102]

Dr. Muhamad Habib, Bhai Harpreet Singh, Maulana Wahiduddin Khan
Ate uha usa ciza de piche pai ga'e jisa nu saitana, sulemana (alai.) Ve raja da nama lai ke parhade si, halanki sulemana (alai.) Ne avagi'a nahim kiti, sagom iha saitana sana, jinham ne avagi'a kiti. Uha lokam nu jadu sikha'unde sana. Ate uha usa ciza vica pai ga'e jihari babala vica do pharisati'am haruta ate maruta ute utari ga'i. Jadom ki unham da mamala iha si ki uha jadom vi kise nu iha sikha'unde tam uha kahi cide sana ki asim tam prikhi'a de la'i ham. Akhira tusim avagi'akari na bano paratu uha unham tom uha ciza sikhade, jisa nala uha ika purasa ate usadi patani vica vakharevam paida kara dena. Halanki uha alaha de adesa tom binam isa nala kise da kujha vigara nahim sakade sana. Ate uha ajihi ciza sikhade jo unham nu hani pahucave ate labha na pahucave. Ate uha janade sana ki jihara ko'i usa ciza da kharidadara hovega, praloka vica usada ko'i hisa nahim. Kiho jihi suri ciza hai jisa de badale unham ne apane pranam nu veca dita kasa! Uha isa nu samajhade
Dr. Muhamad Habib, Bhai Harpreet Singh, Maulana Wahiduddin Khan
Atē uha usa cīza dē pichē pai ga'ē jisa nū śaitāna, sulēmāna (alai.) Vē rāja dā nāma lai kē paṛhadē sī, hālāṅki sulēmāna (alai.) Nē avagi'ā nahīṁ kītī, sagōṁ iha śaitāna sana, jinhāṁ nē avagi'ā kītī. Uha lōkāṁ nū jādū sikhā'undē sana. Atē uha usa cīza vica pai ga'ē jihaṛī bābala vica dō phariśati'āṁ hārūta atē mārūta utē utārī ga'ī. Jadōṁ ki unhāṁ dā māmalā iha sī ki uha jadōṁ vī kisē nū iha sikhā'undē tāṁ uha kahi cidē sana ki asīṁ tāṁ prīkhi'ā dē la'ī hāṁ. Āḵẖira tusīṁ avagi'ākārī nā baṇō paratū uha unhāṁ tōṁ uha cīza sikhadē, jisa nāla uha ika puraśa atē usadī patanī vica vakharēvāṁ paidā kara dēṇa. Hālāṅki uha alāha dē ādēśa tōṁ bināṁ isa nāla kisē dā kujha vigāṛa nahīṁ sakadē sana. Atē uha ajihī cīza sikhadē jō unhāṁ nū hānī pahucāvē atē lābha nā pahucāvē. Atē uha jāṇadē sana ki jihaṛā kō'ī usa cīza dā ḵẖarīdadāra hōvēgā, pralōka vica usadā kō'ī hisā nahīṁ. Kihō jihī sūrī cīza hai jisa dē badalē unhāṁ nē āpaṇē prāṇāṁ nū vēca ditā kāśa! Uha isa nū samajhadē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek