×

ਫਿਰ ਤੁਸੀਂ ਹੀਂ ਉਹ ਲੋਕ ਹੋ ਜੋ ਆਪਣਿਆਂ ਦੀ ਹੱਤਿਆ ਕਰਦੇ ਹੋ 2:85 Panjabi translation

Quran infoPanjabiSurah Al-Baqarah ⮕ (2:85) ayat 85 in Panjabi

2:85 Surah Al-Baqarah ayat 85 in Panjabi (البنجابية)

Quran with Panjabi translation - Surah Al-Baqarah ayat 85 - البَقَرَة - Page - Juz 1

﴿ثُمَّ أَنتُمۡ هَٰٓؤُلَآءِ تَقۡتُلُونَ أَنفُسَكُمۡ وَتُخۡرِجُونَ فَرِيقٗا مِّنكُم مِّن دِيَٰرِهِمۡ تَظَٰهَرُونَ عَلَيۡهِم بِٱلۡإِثۡمِ وَٱلۡعُدۡوَٰنِ وَإِن يَأۡتُوكُمۡ أُسَٰرَىٰ تُفَٰدُوهُمۡ وَهُوَ مُحَرَّمٌ عَلَيۡكُمۡ إِخۡرَاجُهُمۡۚ أَفَتُؤۡمِنُونَ بِبَعۡضِ ٱلۡكِتَٰبِ وَتَكۡفُرُونَ بِبَعۡضٖۚ فَمَا جَزَآءُ مَن يَفۡعَلُ ذَٰلِكَ مِنكُمۡ إِلَّا خِزۡيٞ فِي ٱلۡحَيَوٰةِ ٱلدُّنۡيَاۖ وَيَوۡمَ ٱلۡقِيَٰمَةِ يُرَدُّونَ إِلَىٰٓ أَشَدِّ ٱلۡعَذَابِۗ وَمَا ٱللَّهُ بِغَٰفِلٍ عَمَّا تَعۡمَلُونَ ﴾
[البَقَرَة: 85]

ਫਿਰ ਤੁਸੀਂ ਹੀਂ ਉਹ ਲੋਕ ਹੋ ਜੋ ਆਪਣਿਆਂ ਦੀ ਹੱਤਿਆ ਕਰਦੇ ਹੋ ਅਤੇ ਆਪਣੇ ਹੀ ਇੱਕ ਵਰਗ ਨੂੰ ਉਨ੍ਹਾਂ ਦੇ ਨਗਰਾਂ ਵਿੱਚੋਂ ਕੱਚਦੇ ਹੋ। ਉਨ੍ਹਾਂ ਦੇ ਵਿਰੁੱਧ ਉਨ੍ਹਾਂ ਦੇ ਦੁਸ਼ਮਣਾਂ ਦੀ ਮਦਦ ਕਰਦੇ ਹੋ, ਪਾਪ ਅਤੇ ਅਨਿਆਇ ਦੇ ਨਾਲ, ਫਿਰ ਜਦੋਂ ਉਹ ਤੁਹਾਡੇ ਕੋਲ ਕੈਦੀ ਬਣ ਕੇ ਆਉਂਦੇ ਹਨ ਤਾਂ ਤੁਸੀਂ ਫਿਦੀਆ (ਅਰਥ ਦੰਡ) ਅਦਾ ਕਰਕੇ ਉਨ੍ਹਾਂ ਨੂੰ ਛੁਡਾਉਂਦੇ ਹੋ ਜਦੋਂ ਕਿ ਖੁਦ ਉਨ੍ਹਾਂ ਨੂੰ ਰਿਹਾਅ ਕਰਨਾ ਤੁਹਾਡੇ ਉੱਪਰ ਹਰਾਮ (ਨਜਾਇਜ਼) ਸੀ, ਕੀ ਤੁਸੀਂ ਅੱਲਾਹ ਦੀ ਕਿਤਾਬ ਦੇ ਇੱਕ ਭਾਗ ਨੂੰ ਮੰਨਦੇ ਹੋ, ਅਤੇ ਇੱਕ ਭਾਗ ਨੂੰ ਝੁਠਲਾਉਂਦੇ ਹੋ। ਆਖ਼ਿਰ ਤੁਹਾਡੇ ਵਿਚੋਂ ਜੋ ਲੌਕ ਅਜਿਹਾ ਕਰਨ ਉਨ੍ਹਾਂ ਦਾ ਚੰਡ ਇਸ ਤੋਂ ਬਿਨਾਂ ਕੀ ਹੈ, ਕਿ ਉਨ੍ਹਾਂ ਦੀ ਸੰਸਾਰਿਕ ਜੀਵਨ ਵਿਚ ਬੇਇੱਜ਼ਤੀ ਹੋਵੇ ਅਤੇ ਕਿਆਮਤ (ਜੁੱਕੇ ਜਾਣ ਦਾ ਦਿਨ) ਉਪਰੰਤ ਉਨ੍ਹਾਂ ਨੂੰ ਸਖ਼ਤ ਅਜ਼ਾਬ਼ ਦੇ ਵਿਚ ਸੁੱਟ ਦਿੱਤਾ ਜਾਵੇ। ਅਤੇ ਅੱਲਾਹ ਉਸ ਗੱਲ ਤੋਂ ਅਗਿਆਤ ਨਹੀਂ ਹੈ, ਜੋ ਤੁਸੀਂ ਕਰ ਰਹੇ ਹੋ

❮ Previous Next ❯

ترجمة: ثم أنتم هؤلاء تقتلون أنفسكم وتخرجون فريقا منكم من ديارهم تظاهرون عليهم, باللغة البنجابية

﴿ثم أنتم هؤلاء تقتلون أنفسكم وتخرجون فريقا منكم من ديارهم تظاهرون عليهم﴾ [البَقَرَة: 85]

Dr. Muhamad Habib, Bhai Harpreet Singh, Maulana Wahiduddin Khan
Phira tusim him uha loka ho jo apani'am di hati'a karade ho ate apane hi ika varaga nu unham de nagaram vicom kacade ho. Unham de virudha unham de dusamanam di madada karade ho, papa ate ani'a'i de nala, phira jadom uha tuhade kola kaidi bana ke a'unde hana tam tusim phidi'a (aratha dada) ada karake unham nu chuda'unde ho jadom ki khuda unham nu riha'a karana tuhade upara harama (naja'iza) si, ki tusim alaha di kitaba de ika bhaga nu manade ho, ate ika bhaga nu jhuthala'unde ho. Akhira tuhade vicom jo lauka ajiha karana unham da cada isa tom binam ki hai, ki unham di sasarika jivana vica be'izati hove ate ki'amata (juke jana da dina) uparata unham nu sakhata azaba de vica suta dita jave. Ate alaha usa gala tom agi'ata nahim hai, jo tusim kara rahe ho
Dr. Muhamad Habib, Bhai Harpreet Singh, Maulana Wahiduddin Khan
Phira tusīṁ hīṁ uha lōka hō jō āpaṇi'āṁ dī hati'ā karadē hō atē āpaṇē hī ika varaga nū unhāṁ dē nagarāṁ vicōṁ kacadē hō. Unhāṁ dē virudha unhāṁ dē duśamaṇāṁ dī madada karadē hō, pāpa atē ani'ā'i dē nāla, phira jadōṁ uha tuhāḍē kōla kaidī baṇa kē ā'undē hana tāṁ tusīṁ phidī'ā (aratha daḍa) adā karakē unhāṁ nū chuḍā'undē hō jadōṁ ki khuda unhāṁ nū rihā'a karanā tuhāḍē upara harāma (najā'iza) sī, kī tusīṁ alāha dī kitāba dē ika bhāga nū manadē hō, atē ika bhāga nū jhuṭhalā'undē hō. Āḵẖira tuhāḍē vicōṁ jō lauka ajihā karana unhāṁ dā caḍa isa tōṁ bināṁ kī hai, ki unhāṁ dī sasārika jīvana vica bē'izatī hōvē atē ki'āmata (jukē jāṇa dā dina) uparata unhāṁ nū saḵẖata azāba dē vica suṭa ditā jāvē. Atē alāha usa gala tōṁ agi'āta nahīṁ hai, jō tusīṁ kara rahē hō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek