×

ਬੇਸ਼ੱਕ ਆਗਿਆ ਪਾਲਣ ਕਰਨ ਵਾਲੇ ਆਦਮੀ ਤੇ ਔਰਤਾਂ। ਅਤੇ ਈਮਾਨ ਲਿਆਉਣ ਵਾਲੇ 33:35 Panjabi translation

Quran infoPanjabiSurah Al-Ahzab ⮕ (33:35) ayat 35 in Panjabi

33:35 Surah Al-Ahzab ayat 35 in Panjabi (البنجابية)

Quran with Panjabi translation - Surah Al-Ahzab ayat 35 - الأحزَاب - Page - Juz 22

﴿إِنَّ ٱلۡمُسۡلِمِينَ وَٱلۡمُسۡلِمَٰتِ وَٱلۡمُؤۡمِنِينَ وَٱلۡمُؤۡمِنَٰتِ وَٱلۡقَٰنِتِينَ وَٱلۡقَٰنِتَٰتِ وَٱلصَّٰدِقِينَ وَٱلصَّٰدِقَٰتِ وَٱلصَّٰبِرِينَ وَٱلصَّٰبِرَٰتِ وَٱلۡخَٰشِعِينَ وَٱلۡخَٰشِعَٰتِ وَٱلۡمُتَصَدِّقِينَ وَٱلۡمُتَصَدِّقَٰتِ وَٱلصَّٰٓئِمِينَ وَٱلصَّٰٓئِمَٰتِ وَٱلۡحَٰفِظِينَ فُرُوجَهُمۡ وَٱلۡحَٰفِظَٰتِ وَٱلذَّٰكِرِينَ ٱللَّهَ كَثِيرٗا وَٱلذَّٰكِرَٰتِ أَعَدَّ ٱللَّهُ لَهُم مَّغۡفِرَةٗ وَأَجۡرًا عَظِيمٗا ﴾
[الأحزَاب: 35]

ਬੇਸ਼ੱਕ ਆਗਿਆ ਪਾਲਣ ਕਰਨ ਵਾਲੇ ਆਦਮੀ ਤੇ ਔਰਤਾਂ। ਅਤੇ ਈਮਾਨ ਲਿਆਉਣ ਵਾਲੇ ਆਦਮੀ ਤੇ ਔਰਤਾਂ ਅਤੇ ਚੰਗੇ ਰਾਹ ਤੇ ਚਲਣ ਵਾਲੇ ਆਵਮੀ ਤੇ ਔਰਤਾਂ। ਅਤੇ ਸਬਰ ਕਰਨ ਵਾਲੇ ਆਦਮੀ ਤੇ ਔਰਤਾਂ। ਅਤੇ ਅੱਲਾਹ ਦਾ ਡਰ ਰੱਖਣ ਵਾਲੇ ਆਦਮੀ ਤੇ ਔਰਤਾਂ। ਅਤੇ ਦਾਨ ਦੇਣ ਵਾਲੇ ਆਦਮੀ ਤੇ ਔਰਤਾਂ। ਅਤੇ ਰੋਜ਼ਾ ਰੱਖਣ ਵਾਲੇ ਆਦਮੀ ਤੇ ਔਰਤਾਂ। ਅਤੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ ਵਾਲੇ ਆਦਮੀ ਤੇ ਔਰਤਾਂ। ਅਤੇ ਅੱਲਾਹ ਨੂੰ ਵੱਧ ਤੋ ਵੱਧ ਯਾਦ ਕਰਨ ਵਾਲੇ ਆਦਮੀ ਤੇ ਔਰਤਾਂ। ਇਨ੍ਹਾਂ ਲਈ' ਅੱਲਾਹ ਨੇ ਮੁਆਫ਼ੀ ਅਤੇ ਵੱਡਾ ਬਦਲਾ ਤਿਆਰ ਕਰ ਰੱਖਿਆ ਹੈ।

❮ Previous Next ❯

ترجمة: إن المسلمين والمسلمات والمؤمنين والمؤمنات والقانتين والقانتات والصادقين والصادقات والصابرين والصابرات والخاشعين, باللغة البنجابية

﴿إن المسلمين والمسلمات والمؤمنين والمؤمنات والقانتين والقانتات والصادقين والصادقات والصابرين والصابرات والخاشعين﴾ [الأحزَاب: 35]

❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek