×

ਅੱਲਾਹ ਨੇ ਉੱਤਮ ਬਾਣੀ ਉਤਾਰੀ ਹੈ। ਇੱਕ ਅਜਿਹੀ ਕਿਤਾਬ ਆਪਿਸ ਵਿਚ ਮਿਲਦੀ 39:23 Panjabi translation

Quran infoPanjabiSurah Az-Zumar ⮕ (39:23) ayat 23 in Panjabi

39:23 Surah Az-Zumar ayat 23 in Panjabi (البنجابية)

Quran with Panjabi translation - Surah Az-Zumar ayat 23 - الزُّمَر - Page - Juz 23

﴿ٱللَّهُ نَزَّلَ أَحۡسَنَ ٱلۡحَدِيثِ كِتَٰبٗا مُّتَشَٰبِهٗا مَّثَانِيَ تَقۡشَعِرُّ مِنۡهُ جُلُودُ ٱلَّذِينَ يَخۡشَوۡنَ رَبَّهُمۡ ثُمَّ تَلِينُ جُلُودُهُمۡ وَقُلُوبُهُمۡ إِلَىٰ ذِكۡرِ ٱللَّهِۚ ذَٰلِكَ هُدَى ٱللَّهِ يَهۡدِي بِهِۦ مَن يَشَآءُۚ وَمَن يُضۡلِلِ ٱللَّهُ فَمَا لَهُۥ مِنۡ هَادٍ ﴾
[الزُّمَر: 23]

ਅੱਲਾਹ ਨੇ ਉੱਤਮ ਬਾਣੀ ਉਤਾਰੀ ਹੈ। ਇੱਕ ਅਜਿਹੀ ਕਿਤਾਬ ਆਪਿਸ ਵਿਚ ਮਿਲਦੀ ਜੁਲਦੀ ਬਾਰ-ਬਾਰ ਦੁਹਰਾਈ ਹੋਈ। ਇਸ ਨਾਲ ਉਨ੍ਹਾਂ ਲੋਕਾਂ ਦੇ ਲੂ ਕੰਢੇ ਖੜੇ ਹੋ ਜਾਂਦੇ ਹਨ ਜਿਹੜੇ ਆਪਣੇ ਰੱਬ ਤੋਂ ਡਰਨ ਵਾਲੇ ਹਨ। 'ਫਿਰ ਉਨ੍ਹਾਂ ਦੇ ਸਰੀਰ ਅਤੇ ਉਨ੍ਹਾਂ ਦੇ ਦਿਲ ਕੋਮਲ ਹੋ ਕੇ ਅੱਲਾਹ ਦੀ ਯਾਦ ਤੇ ਕੇਂਦਰਿਤ ਹੋ ਜਾਂਦੇ ਹਨ। ਇਹ ਅੱਲਾਹ ਦਾ ਮਾਰਗ ਦਰਸ਼ਨ ਹੈ ਇਸ ਨਾਲ ਉਹ ਰਾਹ ਦਿਖਾਉਂਦਾ ਹੈ, ਉਸ ਨੂੰ ਜਿਸ ਨੂੰ ਉਹ ਚਾਹੁੰਦਾ ਹੈ ਅਤੇ ਅੱਲਾਹ ਜਿਸ ਨੂੰ ਕੁਰਾਹੇ ਪਾ ਦੇਵੇ ਤਾਂ ਉਸ ਦਾ ਕੋਈ ਰਾਹ ਦਸੇਰਾ ਨਹੀਂ।

❮ Previous Next ❯

ترجمة: الله نـزل أحسن الحديث كتابا متشابها مثاني تقشعر منه جلود الذين يخشون, باللغة البنجابية

﴿الله نـزل أحسن الحديث كتابا متشابها مثاني تقشعر منه جلود الذين يخشون﴾ [الزُّمَر: 23]

Dr. Muhamad Habib, Bhai Harpreet Singh, Maulana Wahiduddin Khan
Alaha ne utama bani utari hai. Ika ajihi kitaba apisa vica miladi juladi bara-bara duhara'i ho'i. Isa nala unham lokam de lu kadhe khare ho jande hana jihare apane raba tom darana vale hana. 'Phira unham de sarira ate unham de dila komala ho ke alaha di yada te kendarita ho jande hana. Iha alaha da maraga darasana hai isa nala uha raha dikha'unda hai, usa nu jisa nu uha cahuda hai ate alaha jisa nu kurahe pa deve tam usa da ko'i raha dasera nahim
Dr. Muhamad Habib, Bhai Harpreet Singh, Maulana Wahiduddin Khan
Alāha nē utama bāṇī utārī hai. Ika ajihī kitāba āpisa vica miladī juladī bāra-bāra duharā'ī hō'ī. Isa nāla unhāṁ lōkāṁ dē lū kaḍhē khaṛē hō jāndē hana jihaṛē āpaṇē raba tōṁ ḍarana vālē hana. 'Phira unhāṁ dē sarīra atē unhāṁ dē dila kōmala hō kē alāha dī yāda tē kēndarita hō jāndē hana. Iha alāha dā māraga daraśana hai isa nāla uha rāha dikhā'undā hai, usa nū jisa nū uha cāhudā hai atē alāha jisa nū kurāhē pā dēvē tāṁ usa dā kō'ī rāha dasērā nahīṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek