×

ਅਤੇ ਅਸੀਂ ਮਨੁੱਖ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਮਾਤਾ ਪਿਤਾ ਦੇ 46:15 Panjabi translation

Quran infoPanjabiSurah Al-Ahqaf ⮕ (46:15) ayat 15 in Panjabi

46:15 Surah Al-Ahqaf ayat 15 in Panjabi (البنجابية)

Quran with Panjabi translation - Surah Al-Ahqaf ayat 15 - الأحقَاف - Page - Juz 26

﴿وَوَصَّيۡنَا ٱلۡإِنسَٰنَ بِوَٰلِدَيۡهِ إِحۡسَٰنًاۖ حَمَلَتۡهُ أُمُّهُۥ كُرۡهٗا وَوَضَعَتۡهُ كُرۡهٗاۖ وَحَمۡلُهُۥ وَفِصَٰلُهُۥ ثَلَٰثُونَ شَهۡرًاۚ حَتَّىٰٓ إِذَا بَلَغَ أَشُدَّهُۥ وَبَلَغَ أَرۡبَعِينَ سَنَةٗ قَالَ رَبِّ أَوۡزِعۡنِيٓ أَنۡ أَشۡكُرَ نِعۡمَتَكَ ٱلَّتِيٓ أَنۡعَمۡتَ عَلَيَّ وَعَلَىٰ وَٰلِدَيَّ وَأَنۡ أَعۡمَلَ صَٰلِحٗا تَرۡضَىٰهُ وَأَصۡلِحۡ لِي فِي ذُرِّيَّتِيٓۖ إِنِّي تُبۡتُ إِلَيۡكَ وَإِنِّي مِنَ ٱلۡمُسۡلِمِينَ ﴾
[الأحقَاف: 15]

ਅਤੇ ਅਸੀਂ ਮਨੁੱਖ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਮਾਤਾ ਪਿਤਾ ਦੇ ਨਾਲ ਚੰਗਾ (ਸਲੂਕ) ਕਰੇ, ਉਸ ਦੀ ਮਾਂ ਨੇ ਕਸ਼ਟ ਸਹਿਤ ਉਸ ਨੂੰ ਆਪਣੇ ਗਰਭ ਵਿਚ ਰੱਖਿਆ ਅਤੇ ਕਸ਼ਟ ਦੇ ਨਾਲ ਹੀ ਉਸ ਨੂੰ ਜਨਮ ਦਿੱਤਾ ਅਤੇ ਉਸ ਦਾ ਦੁੱਧ ਛੱਡਣਾ ਤੀਹ ਮਹੀਨਿਆਂ ਵਿਚ ਹੋਇਆ। ਇਥੋਂ ਤੱਕ ਕਿ ਜਦੋਂ ਉਹ ਆਪਣੀ ਜਵਾਨੀ ਦੀ ਅਵੱਸਥਾ ਨੂੰ ਪਹੁੰਚਿਆ ਅਤੇ ਚਾਲੀ ਸਾਲ ਦੀ ਉਮਰ ਦਾ ਹੋ ਗਿਆ ਤਾਂ ਉਹ ਕਹਿਣ ਲੱਗਾ, ਕਿ ਹੇ ਮੇਰੇ ਪਾਲਣਹਾਰ! ਮੈਨੂੰ ਤਾਕਤ ਬਖਸ਼ ਕਿ ਮੈ' ਤੇਰੇ ਉਪਕਾਰ ਲਈ ਸ਼ੁਕਰ ਅਦਾ ਕਰ ਸਕਾਂ, ਜਿਹੜਾ ਤੂੰ ਮੇਰੇ ਉੱਪਰ ਕੀਤਾ ਹੈ ਅਤੇ ਮੇਰੇ ਮਾਤਾ ਪਿਤਾ ਤੇ ਕੀਤਾ ਹੈ। ਅਤੇ ਇਹ ਕਿ ਮੈਂ ਭਲੇ ਕਰਮ ਕਰਾਂ, ਜਿਸ ਨਾਲ ਤੂੰ ਪ੍ਰਸੰਨ ਹੋਵੇ ਅਤੇ ਮੇਰੀ ਔਲਾਦ ਵਿਚੋਂ ਵੀ ਮੈਨੂੰ ਨੇਕ ਔਲਾਦ ਦੇ। ਮੈਂ ਤੇਰੇ ਵੱਲ ਧਿਆਨ ਕੀਤਾ ਅਤੇ ਮੈਂ ਹੁਕਮ ਮੰਨਣ ਵਾਲਿਆਂ ਵਿਚੋਂ' ਹਾਂ।

❮ Previous Next ❯

ترجمة: ووصينا الإنسان بوالديه إحسانا حملته أمه كرها ووضعته كرها وحمله وفصاله ثلاثون, باللغة البنجابية

﴿ووصينا الإنسان بوالديه إحسانا حملته أمه كرها ووضعته كرها وحمله وفصاله ثلاثون﴾ [الأحقَاف: 15]

Dr. Muhamad Habib, Bhai Harpreet Singh, Maulana Wahiduddin Khan
Ate asim manukha nu hukama dita ki uha apane mata pita de nala caga (saluka) kare, usa di mam ne kasata sahita usa nu apane garabha vica rakhi'a ate kasata de nala hi usa nu janama dita ate usa da dudha chadana tiha mahini'am vica ho'i'a. Ithom taka ki jadom uha apani javani di avasatha nu pahuci'a ate cali sala di umara da ho gi'a tam uha kahina laga, ki he mere palanahara! Mainu takata bakhasa ki mai' tere upakara la'i sukara ada kara sakam, jihara tu mere upara kita hai ate mere mata pita te kita hai. Ate iha ki maim bhale karama karam, jisa nala tu prasana hove ate meri aulada vicom vi mainu neka aulada de. Maim tere vala dhi'ana kita ate maim hukama manana vali'am vicom' ham
Dr. Muhamad Habib, Bhai Harpreet Singh, Maulana Wahiduddin Khan
Atē asīṁ manukha nū hukama ditā ki uha āpaṇē mātā pitā dē nāla cagā (salūka) karē, usa dī māṁ nē kaśaṭa sahita usa nū āpaṇē garabha vica rakhi'ā atē kaśaṭa dē nāla hī usa nū janama ditā atē usa dā dudha chaḍaṇā tīha mahīni'āṁ vica hō'i'ā. Ithōṁ taka ki jadōṁ uha āpaṇī javānī dī avasathā nū pahuci'ā atē cālī sāla dī umara dā hō gi'ā tāṁ uha kahiṇa lagā, ki hē mērē pālaṇahāra! Mainū tākata bakhaśa ki mai' tērē upakāra la'ī śukara adā kara sakāṁ, jihaṛā tū mērē upara kītā hai atē mērē mātā pitā tē kītā hai. Atē iha ki maiṁ bhalē karama karāṁ, jisa nāla tū prasana hōvē atē mērī aulāda vicōṁ vī mainū nēka aulāda dē. Maiṁ tērē vala dhi'āna kītā atē maiṁ hukama manaṇa vāli'āṁ vicōṁ' hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek