×

ਹੇ ਕਿਤਾਬ ਵਾਲਿਓ! ਤੁਹਾਡੇ ਕੋਲ ਸਾਡਾ ਰਸੂਲ ਆਇਆ ਹੈ ਅਤੇ ਤੁਹਾਨੂੰ ਉਹ 5:19 Panjabi translation

Quran infoPanjabiSurah Al-Ma’idah ⮕ (5:19) ayat 19 in Panjabi

5:19 Surah Al-Ma’idah ayat 19 in Panjabi (البنجابية)

Quran with Panjabi translation - Surah Al-Ma’idah ayat 19 - المَائدة - Page - Juz 6

﴿يَٰٓأَهۡلَ ٱلۡكِتَٰبِ قَدۡ جَآءَكُمۡ رَسُولُنَا يُبَيِّنُ لَكُمۡ عَلَىٰ فَتۡرَةٖ مِّنَ ٱلرُّسُلِ أَن تَقُولُواْ مَا جَآءَنَا مِنۢ بَشِيرٖ وَلَا نَذِيرٖۖ فَقَدۡ جَآءَكُم بَشِيرٞ وَنَذِيرٞۗ وَٱللَّهُ عَلَىٰ كُلِّ شَيۡءٖ قَدِيرٞ ﴾
[المَائدة: 19]

ਹੇ ਕਿਤਾਬ ਵਾਲਿਓ! ਤੁਹਾਡੇ ਕੋਲ ਸਾਡਾ ਰਸੂਲ ਆਇਆ ਹੈ ਅਤੇ ਤੁਹਾਨੂੰ ਉਹ ਸਪੱਸ਼ਟ ਖ਼ਬਰਾਂ ਦੇ ਰਿਹਾ ਹੈ, ਰਸੂਲਾਂ ਦੇ ਇਕ ਅੰਤਰਾਲ (ਪੈਗੰਬਰਾਂ ਦੇ ਆਉਣ ਦੀ ਲੜੀ ਜੋ ਲੰਮੇ ਸਮੇਂ ਤੱਕ ਟੁੱਟੀ ਹੋਈ ਸੀ) ਦੇ ਬਾਅਦ। ਤਾਂ ਕਿ ਤੁਸੀਂ ਇਹ ਨਾ ਕਹੋ ਕਿ ਸਾਡੇ ਕੋਲ ਕੋਈ ਚੰਗੀ ਖ਼ਬਰ ਸੁਨਾਉਣ ਵਾਲਾ ਅਤੇ ਡਰ ਦੇਣ ਵਾਲਾ ਆਇਆ ਹੀ ਨਹੀਂ। ਇਸ ਲਈ ਹੁਣ ਤੁਹਾਡੇ ਕੋਲ ਚੰਗੀ ਖ਼ਬਰ ਦੇਣ ਵਾਲਾ ਅਤੇ ਡਰਾਉਣ ਵਾਲਾ ਆ ਗਿਆ ਹੈ ਅਤੇ ਅੱਲਾਹ ਨੂੰ ਹਰ ਚੀਜ਼ ਦੀ ਸਮਰੱਥਾ ਪ੍ਰਾਪਤ ਹੈ।

❮ Previous Next ❯

ترجمة: ياأهل الكتاب قد جاءكم رسولنا يبين لكم على فترة من الرسل أن, باللغة البنجابية

﴿ياأهل الكتاب قد جاءكم رسولنا يبين لكم على فترة من الرسل أن﴾ [المَائدة: 19]

Dr. Muhamad Habib, Bhai Harpreet Singh, Maulana Wahiduddin Khan
He kitaba vali'o! Tuhade kola sada rasula a'i'a hai ate tuhanu uha sapasata khabaram de riha hai, rasulam de ika atarala (paigabaram de a'una di lari jo lame samem taka tuti ho'i si) de ba'ada. Tam ki tusim iha na kaho ki sade kola ko'i cagi khabara suna'una vala ate dara dena vala a'i'a hi nahim. Isa la'i huna tuhade kola cagi khabara dena vala ate dara'una vala a gi'a hai ate alaha nu hara ciza di samaratha prapata hai
Dr. Muhamad Habib, Bhai Harpreet Singh, Maulana Wahiduddin Khan
Hē kitāba vāli'ō! Tuhāḍē kōla sāḍā rasūla ā'i'ā hai atē tuhānū uha sapaśaṭa ḵẖabarāṁ dē rihā hai, rasūlāṁ dē ika atarāla (paigabarāṁ dē ā'uṇa dī laṛī jō lamē samēṁ taka ṭuṭī hō'ī sī) dē bā'ada. Tāṁ ki tusīṁ iha nā kahō ki sāḍē kōla kō'ī cagī ḵẖabara sunā'uṇa vālā atē ḍara dēṇa vālā ā'i'ā hī nahīṁ. Isa la'ī huṇa tuhāḍē kōla cagī ḵẖabara dēṇa vālā atē ḍarā'uṇa vālā ā gi'ā hai atē alāha nū hara cīza dī samarathā prāpata hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek