×

ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਹਿਜਰਤ (ਪ੍ਰਵਾਸ) ਕੀਤੀ ਅਤੇ ਅੱਲਾਹ 8:72 Panjabi translation

Quran infoPanjabiSurah Al-Anfal ⮕ (8:72) ayat 72 in Panjabi

8:72 Surah Al-Anfal ayat 72 in Panjabi (البنجابية)

Quran with Panjabi translation - Surah Al-Anfal ayat 72 - الأنفَال - Page - Juz 10

﴿إِنَّ ٱلَّذِينَ ءَامَنُواْ وَهَاجَرُواْ وَجَٰهَدُواْ بِأَمۡوَٰلِهِمۡ وَأَنفُسِهِمۡ فِي سَبِيلِ ٱللَّهِ وَٱلَّذِينَ ءَاوَواْ وَّنَصَرُوٓاْ أُوْلَٰٓئِكَ بَعۡضُهُمۡ أَوۡلِيَآءُ بَعۡضٖۚ وَٱلَّذِينَ ءَامَنُواْ وَلَمۡ يُهَاجِرُواْ مَا لَكُم مِّن وَلَٰيَتِهِم مِّن شَيۡءٍ حَتَّىٰ يُهَاجِرُواْۚ وَإِنِ ٱسۡتَنصَرُوكُمۡ فِي ٱلدِّينِ فَعَلَيۡكُمُ ٱلنَّصۡرُ إِلَّا عَلَىٰ قَوۡمِۭ بَيۡنَكُمۡ وَبَيۡنَهُم مِّيثَٰقٞۗ وَٱللَّهُ بِمَا تَعۡمَلُونَ بَصِيرٞ ﴾
[الأنفَال: 72]

ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਹਿਜਰਤ (ਪ੍ਰਵਾਸ) ਕੀਤੀ ਅਤੇ ਅੱਲਾਹ ਦੇ ਰਾਹ ਵਿਚ ਆਪਣੀਆਂ ਜਾਨਾਂ ਅਤੇ ਮਾਲਾਂ ਦੇ ਸਹਿਤ ਜਿਹਾਦ ਕੀਤਾ, ਉਹ ਲੋਕ ਜਿਨ੍ਹਾਂ ਨੇ ਸ਼ਰਣ ਦਿੱਤੀ ਅਤੇ ਮਦਦ ਕੀਤੀ, ਉਹ ਲੋਕ ਇੱਕ ਦੂਜੇ ਦੇ ਮਿੱਤਰ ਹਨ। ਪਰ ਜਿਹੜੇ ਲੋਕ ਈਮਾਨ ਲਿਆਏ ਪਰ ਉਨ੍ਹਾਂ ਨੇ ਹਿਜਰਤ ਨਹੀਂ ਹਿਜਰਤ ਕਰਕੇ ਨਾ ਆ ਜਾਣ। ਉਹ ਤੁਹਾਡੇ ਤੋਂ ਦੀਨ ਦੇ ਸਬੰਧ ਵਿਚ ਸਹਾਇਤਾ ਮੰਗਣ ਤਾਂ ਤੁਹਾਡੇ ਲਈ ਸਹਾਇਤਾ ਕਰਨੀ ਜ਼ਰੂਰੀ ਹੈ। ਬਿਨਾਂ ਇਸ ਤੋਂ ਕਿ ਮਦਦ ਕਿਸੇ ਅਜਿਹੀ ਕੌਮ ਦੇ ਖਿਲਾਫ਼ ਨਾ ਹੋਵੇ ਜਿਸ ਨਾਲ ਤੁਹਾਡਾ ਸਮਝੌਤਾ ਹੈ, ਅਤੇ ਜਿਹੜਾ ਕੁਝ ਤੁਸੀ ਕਰਦੇ ਹੋ, ਅੱਲਾਹ ਉਸ ਨੂੰ ਵੇਖ ਰਿਹਾ ਹੈ।

❮ Previous Next ❯

ترجمة: إن الذين آمنوا وهاجروا وجاهدوا بأموالهم وأنفسهم في سبيل الله والذين آووا, باللغة البنجابية

﴿إن الذين آمنوا وهاجروا وجاهدوا بأموالهم وأنفسهم في سبيل الله والذين آووا﴾ [الأنفَال: 72]

Dr. Muhamad Habib, Bhai Harpreet Singh, Maulana Wahiduddin Khan
Jihare loka imana li'a'e ate jinham ne hijarata (pravasa) kiti ate alaha de raha vica apani'am janam ate malam de sahita jihada kita, uha loka jinham ne sarana diti ate madada kiti, uha loka ika duje de mitara hana. Para jihare loka imana li'a'e para unham ne hijarata nahim hijarata karake na a jana. Uha tuhade tom dina de sabadha vica saha'ita magana tam tuhade la'i saha'ita karani zaruri hai. Binam isa tom ki madada kise ajihi kauma de khilafa na hove jisa nala tuhada samajhauta hai, ate jihara kujha tusi karade ho, alaha usa nu vekha riha hai
Dr. Muhamad Habib, Bhai Harpreet Singh, Maulana Wahiduddin Khan
Jihaṛē lōka īmāna li'ā'ē atē jinhāṁ nē hijarata (pravāsa) kītī atē alāha dē rāha vica āpaṇī'āṁ jānāṁ atē mālāṁ dē sahita jihāda kītā, uha lōka jinhāṁ nē śaraṇa ditī atē madada kītī, uha lōka ika dūjē dē mitara hana. Para jihaṛē lōka īmāna li'ā'ē para unhāṁ nē hijarata nahīṁ hijarata karakē nā ā jāṇa. Uha tuhāḍē tōṁ dīna dē sabadha vica sahā'itā magaṇa tāṁ tuhāḍē la'ī sahā'itā karanī zarūrī hai. Bināṁ isa tōṁ ki madada kisē ajihī kauma dē khilāfa nā hōvē jisa nāla tuhāḍā samajhautā hai, atē jihaṛā kujha tusī karadē hō, alāha usa nū vēkha rihā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek