×

ਅਤੇ ਜਦੋਂ ਉਨ੍ਹਾਂ ਨੇ ਉਥੋਂ ਪ੍ਰਵੇਸ਼ ਕੀਤਾ ਜਿੱਥੋਂ ਉਨ੍ਹਾਂ ਦੇ ਪਿਤਾ ਨੇ 12:68 Panjabi translation

Quran infoPanjabiSurah Yusuf ⮕ (12:68) ayat 68 in Panjabi

12:68 Surah Yusuf ayat 68 in Panjabi (البنجابية)

Quran with Panjabi translation - Surah Yusuf ayat 68 - يُوسُف - Page - Juz 13

﴿وَلَمَّا دَخَلُواْ مِنۡ حَيۡثُ أَمَرَهُمۡ أَبُوهُم مَّا كَانَ يُغۡنِي عَنۡهُم مِّنَ ٱللَّهِ مِن شَيۡءٍ إِلَّا حَاجَةٗ فِي نَفۡسِ يَعۡقُوبَ قَضَىٰهَاۚ وَإِنَّهُۥ لَذُو عِلۡمٖ لِّمَا عَلَّمۡنَٰهُ وَلَٰكِنَّ أَكۡثَرَ ٱلنَّاسِ لَا يَعۡلَمُونَ ﴾
[يُوسُف: 68]

ਅਤੇ ਜਦੋਂ ਉਨ੍ਹਾਂ ਨੇ ਉਥੋਂ ਪ੍ਰਵੇਸ਼ ਕੀਤਾ ਜਿੱਥੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਸੀ। ਉਹ ਅੱਲਾਹ ਦੀ ਕਿਸੇ ਗੱਲ ਤੋਂ ਉਨ੍ਹਾਂ ਨੂੰ ਨਹੀਂ ਬਚਾ ਸਕਦਾ ਸੀ। ਉਹ ਸਿਰਫ਼ ਯਾਕੂਬ ਦੇ ਦਿਲ ਵਿਚ ਇੱਕ ਵਿਚਾਰ ਸੀ ਜਿਹੜਾ ਉਸ ਨੇ ਪੂਰਾ ਕੀਤਾ। ਬੇਸ਼ੱਕ ਉਹ ਸਾਡੀ ਦਿੱਤੀ ਹੋਈ ਸਿੱਖਿਆ ਤੋਂ ਜਾਣੂ ਸੀ ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।

❮ Previous Next ❯

ترجمة: ولما دخلوا من حيث أمرهم أبوهم ما كان يغني عنهم من الله, باللغة البنجابية

﴿ولما دخلوا من حيث أمرهم أبوهم ما كان يغني عنهم من الله﴾ [يُوسُف: 68]

Dr. Muhamad Habib, Bhai Harpreet Singh, Maulana Wahiduddin Khan
Ate jadom unham ne uthom pravesa kita jithom unham de pita ne unham nu niradesa dita si. Uha alaha di kise gala tom unham nu nahim baca sakada si. Uha sirafa yakuba de dila vica ika vicara si jihara usa ne pura kita. Besaka uha sadi diti ho'i sikhi'a tom janu si paratu zi'adatara loka nahim janade
Dr. Muhamad Habib, Bhai Harpreet Singh, Maulana Wahiduddin Khan
Atē jadōṁ unhāṁ nē uthōṁ pravēśa kītā jithōṁ unhāṁ dē pitā nē unhāṁ nū niradēśa ditā sī. Uha alāha dī kisē gala tōṁ unhāṁ nū nahīṁ bacā sakadā sī. Uha sirafa yākūba dē dila vica ika vicāra sī jihaṛā usa nē pūrā kītā. Bēśaka uha sāḍī ditī hō'ī sikhi'ā tōṁ jāṇū sī paratū zi'ādātara lōka nahīṁ jāṇadē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek