×

ਕੀ ਇਹ ਲੋਕ ਇਸ ਦੀ ਉਡੀਕ ਵਿਚ ਹਨ ਕਿ ਉਨ੍ਹਾਂ ਦੇ ਕੋਲ 16:33 Panjabi translation

Quran infoPanjabiSurah An-Nahl ⮕ (16:33) ayat 33 in Panjabi

16:33 Surah An-Nahl ayat 33 in Panjabi (البنجابية)

Quran with Panjabi translation - Surah An-Nahl ayat 33 - النَّحل - Page - Juz 14

﴿هَلۡ يَنظُرُونَ إِلَّآ أَن تَأۡتِيَهُمُ ٱلۡمَلَٰٓئِكَةُ أَوۡ يَأۡتِيَ أَمۡرُ رَبِّكَۚ كَذَٰلِكَ فَعَلَ ٱلَّذِينَ مِن قَبۡلِهِمۡۚ وَمَا ظَلَمَهُمُ ٱللَّهُ وَلَٰكِن كَانُوٓاْ أَنفُسَهُمۡ يَظۡلِمُونَ ﴾
[النَّحل: 33]

ਕੀ ਇਹ ਲੋਕ ਇਸ ਦੀ ਉਡੀਕ ਵਿਚ ਹਨ ਕਿ ਉਨ੍ਹਾਂ ਦੇ ਕੋਲ ਫ਼ਰਿਸ਼ਤੇ ਆਉਣ ਜਾਂ ਤੁਹਾਡੇ ਰੱਬ ਦਾ ਹੁਕਮ ਆਵੇ, ਅਜਿਹਾ ਹੀ ਇਨ੍ਹਾਂ ਤੋਂ ਪਹਿਲਾਂ ਵਾਲਿਆਂ ਨੇ ਵੀ ਕੀਤਾ ਸੀ। ਅਤੇ ਅੱਲਾਹ ਨੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਬਲਕਿ ਉਹ ਖੂਦ ਹੀ ਆਪਣੇ ਉੱਪਰ ਜ਼ੁਲਮ ਕਰਨ ਵਾਲੇ ਸਨ।

❮ Previous Next ❯

ترجمة: هل ينظرون إلا أن تأتيهم الملائكة أو يأتي أمر ربك كذلك فعل, باللغة البنجابية

﴿هل ينظرون إلا أن تأتيهم الملائكة أو يأتي أمر ربك كذلك فعل﴾ [النَّحل: 33]

Dr. Muhamad Habib, Bhai Harpreet Singh, Maulana Wahiduddin Khan
Kī iha lōka isa dī uḍīka vica hana ki unhāṁ dē kōla fariśatē ā'uṇa jāṁ tuhāḍē raba dā hukama āvē, ajihā hī inhāṁ tōṁ pahilāṁ vāli'āṁ nē vī kītā sī. Atē alāha nē unhāṁ upara zulama nahīṁ kītā balaki uha khūda hī āpaṇē upara zulama karana vālē sana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek