×

ਉਸ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ, ਜਿਸ ਨੂੰ ਉਸਦੇ ਰੱਬ ਦੀਆਂ ਆਇਤਾਂ 18:57 Panjabi translation

Quran infoPanjabiSurah Al-Kahf ⮕ (18:57) ayat 57 in Panjabi

18:57 Surah Al-Kahf ayat 57 in Panjabi (البنجابية)

Quran with Panjabi translation - Surah Al-Kahf ayat 57 - الكَهف - Page - Juz 15

﴿وَمَنۡ أَظۡلَمُ مِمَّن ذُكِّرَ بِـَٔايَٰتِ رَبِّهِۦ فَأَعۡرَضَ عَنۡهَا وَنَسِيَ مَا قَدَّمَتۡ يَدَاهُۚ إِنَّا جَعَلۡنَا عَلَىٰ قُلُوبِهِمۡ أَكِنَّةً أَن يَفۡقَهُوهُ وَفِيٓ ءَاذَانِهِمۡ وَقۡرٗاۖ وَإِن تَدۡعُهُمۡ إِلَى ٱلۡهُدَىٰ فَلَن يَهۡتَدُوٓاْ إِذًا أَبَدٗا ﴾
[الكَهف: 57]

ਉਸ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ, ਜਿਸ ਨੂੰ ਉਸਦੇ ਰੱਬ ਦੀਆਂ ਆਇਤਾਂ ਦੇ ਰਾਹੀਂ ਪਾਲਣ ਕਰਵਾਇਆ ਜਾਵੇ ਤਾਂ ਉਹ ਉਸ ਤੋਂ ਮੂੰਹ ਮੋੜ ਲੈਣ ਅਤੇ ਆਪਣੇ ਹੱਥਾਂ ਦੁਆਰਾ ਕੀਤੇ ਅਮਲਾਂ ਨੂੰ ਗੁੱਲ ਜਾਣ। ਅਸੀਂ ਉਨ੍ਹਾਂ ਦੇ ਦਿਲਾਂ ਵਿਚ ਪਰਦੇ ਦਾ ਦਿੱਤੇ ਕਿ ਉਹ ਇਸ ਨੂੰ ਨਾ ਸਮਝਣ ਅਤੇ ਉਨ੍ਹਾਂ ਦੇ ਕੰਨਾਂ ਵਿਚ ਭਿਣਕ ਹੈ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਚੰਗੇ ਰਾਹ ਵੱਲ ਬੁਲਾਓ ਤਾ ਉਹ ਕਦੇ ਵੀ ਰਾਹ ਤੇ ਆਉਣ ਵਾਲੇ ਨਹੀਂ।

❮ Previous Next ❯

ترجمة: ومن أظلم ممن ذكر بآيات ربه فأعرض عنها ونسي ما قدمت يداه, باللغة البنجابية

﴿ومن أظلم ممن ذكر بآيات ربه فأعرض عنها ونسي ما قدمت يداه﴾ [الكَهف: 57]

Dr. Muhamad Habib, Bhai Harpreet Singh, Maulana Wahiduddin Khan
Usa tom vada zalima kauna hovega, jisa nu usade raba di'am a'itam de rahim palana karava'i'a jave tam uha usa tom muha mora laina ate apane hatham du'ara kite amalam nu gula jana. Asim unham de dilam vica parade da dite ki uha isa nu na samajhana ate unham de kanam vica bhinaka hai ate jekara tusim unham nu cage raha vala bula'o ta uha kade vi raha te a'una vale nahim
Dr. Muhamad Habib, Bhai Harpreet Singh, Maulana Wahiduddin Khan
Usa tōṁ vaḍā zālima kauṇa hōvēgā, jisa nū usadē raba dī'āṁ ā'itāṁ dē rāhīṁ pālaṇa karavā'i'ā jāvē tāṁ uha usa tōṁ mūha mōṛa laiṇa atē āpaṇē hathāṁ du'ārā kītē amalāṁ nū gula jāṇa. Asīṁ unhāṁ dē dilāṁ vica paradē dā ditē ki uha isa nū nā samajhaṇa atē unhāṁ dē kanāṁ vica bhiṇaka hai atē jēkara tusīṁ unhāṁ nū cagē rāha vala bulā'ō tā uha kadē vī rāha tē ā'uṇa vālē nahīṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek