×

ਅਤੇ ਇਸ ਦਾ ਹੀ ਉਪਦੇਸ਼ ਦਿੱਤਾ ਇਬਰਾਹੀਮ ਨੇ ਆਪਣੀ ਔਲਾਦ ਨੂੰ ਅਤੇ 2:132 Panjabi translation

Quran infoPanjabiSurah Al-Baqarah ⮕ (2:132) ayat 132 in Panjabi

2:132 Surah Al-Baqarah ayat 132 in Panjabi (البنجابية)

Quran with Panjabi translation - Surah Al-Baqarah ayat 132 - البَقَرَة - Page - Juz 1

﴿وَوَصَّىٰ بِهَآ إِبۡرَٰهِـۧمُ بَنِيهِ وَيَعۡقُوبُ يَٰبَنِيَّ إِنَّ ٱللَّهَ ٱصۡطَفَىٰ لَكُمُ ٱلدِّينَ فَلَا تَمُوتُنَّ إِلَّا وَأَنتُم مُّسۡلِمُونَ ﴾
[البَقَرَة: 132]

ਅਤੇ ਇਸ ਦਾ ਹੀ ਉਪਦੇਸ਼ ਦਿੱਤਾ ਇਬਰਾਹੀਮ ਨੇ ਆਪਣੀ ਔਲਾਦ ਨੂੰ ਅਤੇ ਇਸੇ ਦਾ ਉਪਦੇਸ਼ ਯਾਕੂਬ ਨੇ ਆਪਣੀ ਸੰਤਾਨ ਨੂੰ ਦਿੱਤਾ। ਹੇ ਮੇਰੇ ਪੁੱਤਰੋ! ਅੱਲਾਹ ਨੇ ਤੁਹਾਡੇ ਲਈ ਇਸ ਦੀਨ ਨੂੰ ਚੁਣ ਲਿਆ। ਅੰਤ ਇਸਲਾਮ ਤੋਂ ਬਿਨਾਂ ਕਿਸੇ ਹੋਰ ਹਾਲਾਤ ਵਿਚ ਤੁਹਾਨੂੰ ਮੌਤ ਨਾ ਆਏ

❮ Previous Next ❯

ترجمة: ووصى بها إبراهيم بنيه ويعقوب يابني إن الله اصطفى لكم الدين فلا, باللغة البنجابية

﴿ووصى بها إبراهيم بنيه ويعقوب يابني إن الله اصطفى لكم الدين فلا﴾ [البَقَرَة: 132]

Dr. Muhamad Habib, Bhai Harpreet Singh, Maulana Wahiduddin Khan
ate isa da hi upadesa dita ibarahima ne apani aulada nu ate ise da upadesa yakuba ne apani satana nu dita. He mere putaro! Alaha ne tuhade la'i isa dina nu cuna li'a. Ata isalama tom binam kise hora halata vica tuhanu mauta na a'e
Dr. Muhamad Habib, Bhai Harpreet Singh, Maulana Wahiduddin Khan
atē isa dā hī upadēśa ditā ibarāhīma nē āpaṇī aulāda nū atē isē dā upadēśa yākūba nē āpaṇī satāna nū ditā. Hē mērē putarō! Alāha nē tuhāḍē la'ī isa dīna nū cuṇa li'ā. Ata isalāma tōṁ bināṁ kisē hōra hālāta vica tuhānū mauta nā ā'ē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek