×

ਕੀ ਤੁਸੀਂ ਹਾਜ਼ਰ ਸੀ ਜਦੋਂ ਯਾਕੂਬ ਦੀ ਮੌਤ ਦਾ ਸਮਾਂ ਆਇਆ। ਜਦੋਂ 2:133 Panjabi translation

Quran infoPanjabiSurah Al-Baqarah ⮕ (2:133) ayat 133 in Panjabi

2:133 Surah Al-Baqarah ayat 133 in Panjabi (البنجابية)

Quran with Panjabi translation - Surah Al-Baqarah ayat 133 - البَقَرَة - Page - Juz 1

﴿أَمۡ كُنتُمۡ شُهَدَآءَ إِذۡ حَضَرَ يَعۡقُوبَ ٱلۡمَوۡتُ إِذۡ قَالَ لِبَنِيهِ مَا تَعۡبُدُونَ مِنۢ بَعۡدِيۖ قَالُواْ نَعۡبُدُ إِلَٰهَكَ وَإِلَٰهَ ءَابَآئِكَ إِبۡرَٰهِـۧمَ وَإِسۡمَٰعِيلَ وَإِسۡحَٰقَ إِلَٰهٗا وَٰحِدٗا وَنَحۡنُ لَهُۥ مُسۡلِمُونَ ﴾
[البَقَرَة: 133]

ਕੀ ਤੁਸੀਂ ਹਾਜ਼ਰ ਸੀ ਜਦੋਂ ਯਾਕੂਬ ਦੀ ਮੌਤ ਦਾ ਸਮਾਂ ਆਇਆ। ਜਦੋਂ ਉਸ ਨੇ ਆਪਣੇ ਬੇਟਿਆਂ ਨੂੰ ਕਿਹਾ ਕਿ ਮੇਰੇ ਤੋਂ ਬਾਅਦ ਤੁਸੀਂ ਕਿਸ ਦੀ ਇਬਾਦਤ ਕਰੋਗੇ? ਉਨ੍ਹਾਂ ਨੇ ਕਿਹਾ, ਅਸੀਂ ਉਸੇ ਅੱਲਾਹ ਦੀ ਇਬਾਦਤ ਕਰਾਂਗੇ, ਜਿਸ ਦੀ ਇਬਾਦਤ ਤੁਸੀਂ ਆਪ ਅਤੇ ਤੁਹਾਡੇ ਵਡੇਰੇ ਇਬਰਾਹੀਮ, ਇਸਮਾਈਲ, ਇਸਹਾਕ ਕਰਦੇ ਆਏ ਹਨ, ਉਹੀ ਇੱਕ ਮੰਨਣ ਯੋਗ ਹੈ ਅਤੇ ਅਸੀਂ ਉਸ ਦੇ ਆਗਿਆਕਾਰੀ ਹਾਂ।

❮ Previous Next ❯

ترجمة: أم كنتم شهداء إذ حضر يعقوب الموت إذ قال لبنيه ما تعبدون, باللغة البنجابية

﴿أم كنتم شهداء إذ حضر يعقوب الموت إذ قال لبنيه ما تعبدون﴾ [البَقَرَة: 133]

Dr. Muhamad Habib, Bhai Harpreet Singh, Maulana Wahiduddin Khan
Ki tusim hazara si jadom yakuba di mauta da samam a'i'a. Jadom usa ne apane beti'am nu kiha ki mere tom ba'ada tusim kisa di ibadata karoge? Unham ne kiha, asim use alaha di ibadata karange, jisa di ibadata tusim apa ate tuhade vadere ibarahima, isama'ila, isahaka karade a'e hana, uhi ika manana yoga hai ate asim usa de agi'akari ham
Dr. Muhamad Habib, Bhai Harpreet Singh, Maulana Wahiduddin Khan
Kī tusīṁ hāzara sī jadōṁ yākūba dī mauta dā samāṁ ā'i'ā. Jadōṁ usa nē āpaṇē bēṭi'āṁ nū kihā ki mērē tōṁ bā'ada tusīṁ kisa dī ibādata karōgē? Unhāṁ nē kihā, asīṁ usē alāha dī ibādata karāṅgē, jisa dī ibādata tusīṁ āpa atē tuhāḍē vaḍērē ibarāhīma, isamā'īla, isahāka karadē ā'ē hana, uhī ika manaṇa yōga hai atē asīṁ usa dē āgi'ākārī hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek