×

ਕਹੋ ਕਿ ਅਸੀ ਅੱਲਾਹ ਉੱਪਰ ਈਮਾਨ ਲਿਆਏ ਅਤੇ ਉਸ ਮਾਰਗ ਦਰਸ਼ਨ ਉੱਪਰ 2:136 Panjabi translation

Quran infoPanjabiSurah Al-Baqarah ⮕ (2:136) ayat 136 in Panjabi

2:136 Surah Al-Baqarah ayat 136 in Panjabi (البنجابية)

Quran with Panjabi translation - Surah Al-Baqarah ayat 136 - البَقَرَة - Page - Juz 1

﴿قُولُوٓاْ ءَامَنَّا بِٱللَّهِ وَمَآ أُنزِلَ إِلَيۡنَا وَمَآ أُنزِلَ إِلَىٰٓ إِبۡرَٰهِـۧمَ وَإِسۡمَٰعِيلَ وَإِسۡحَٰقَ وَيَعۡقُوبَ وَٱلۡأَسۡبَاطِ وَمَآ أُوتِيَ مُوسَىٰ وَعِيسَىٰ وَمَآ أُوتِيَ ٱلنَّبِيُّونَ مِن رَّبِّهِمۡ لَا نُفَرِّقُ بَيۡنَ أَحَدٖ مِّنۡهُمۡ وَنَحۡنُ لَهُۥ مُسۡلِمُونَ ﴾
[البَقَرَة: 136]

ਕਹੋ ਕਿ ਅਸੀ ਅੱਲਾਹ ਉੱਪਰ ਈਮਾਨ ਲਿਆਏ ਅਤੇ ਉਸ ਮਾਰਗ ਦਰਸ਼ਨ ਉੱਪਰ ਜੋ ਸਾਡੇ ਵੱਲ ਉਤਾਰਿਆ ਗਿਆ ਅਤੇ ਉਸ ਉੱਪਰ ਵੀ ਜਿਹੜਾ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਸ ਦੀ ਸੰਤਾਨ ਉੱਪਰ ਉਤਾਰਿਆ ਗਿਆ ਅਤੇ ਜਿਹੜਾ ਦਿੱਤਾ ਗਿਆ ਮੂਸਾ ਅਤੇ ਈਸਾ ਨੂੰ ਵੀ ਅਤੇ ਜਿਹੜਾ ਦਿੱਤਾ ਗਿਆ ਸਾਰੇ ਪੈਗ਼ੰਬਰਾਂ ਨੂੰ ਉਨ੍ਹਾਂ ਦੇ ਰੱਬ ਦੇ ਵੱਲੋਂ । ਅਸੀਂ ਉਨ੍ਹਾਂ ਵਿਚੋਂ ਕਿਸੇ ਵਿਚ ਫ਼ਰਕ ਨਹੀ” ਕਰਦੇ, ਅਤੇ ਅਸੀਂ ਅੱਲਾਹ ਦੇ ਹੀ ਅਗਿਆਕਾਰੀ, (ਸੁਸਲਿਮ) ਹਾਂ

❮ Previous Next ❯

ترجمة: قولوا آمنا بالله وما أنـزل إلينا وما أنـزل إلى إبراهيم وإسماعيل وإسحاق, باللغة البنجابية

﴿قولوا آمنا بالله وما أنـزل إلينا وما أنـزل إلى إبراهيم وإسماعيل وإسحاق﴾ [البَقَرَة: 136]

Dr. Muhamad Habib, Bhai Harpreet Singh, Maulana Wahiduddin Khan
Kaho ki asi alaha upara imana li'a'e ate usa maraga darasana upara jo sade vala utari'a gi'a ate usa upara vi jihara ibarahima, isama'ila, isahaka, yakuba ate usa di satana upara utari'a gi'a ate jihara dita gi'a musa ate isa nu vi ate jihara dita gi'a sare paigabaram nu unham de raba de valom. Asim unham vicom kise vica faraka nahi” karade, ate asim alaha de hi agi'akari, (susalima) ham
Dr. Muhamad Habib, Bhai Harpreet Singh, Maulana Wahiduddin Khan
Kahō ki asī alāha upara īmāna li'ā'ē atē usa māraga daraśana upara jō sāḍē vala utāri'ā gi'ā atē usa upara vī jihaṛā ibarāhīma, isamā'īla, isahāka, yākūba atē usa dī satāna upara utāri'ā gi'ā atē jihaṛā ditā gi'ā mūsā atē īsā nū vī atē jihaṛā ditā gi'ā sārē paiġabarāṁ nū unhāṁ dē raba dē valōṁ. Asīṁ unhāṁ vicōṁ kisē vica faraka nahī” karadē, atē asīṁ alāha dē hī agi'ākārī, (susalima) hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek