×

ਕੀ ਤੁਸੀਂ ਕਹਿੰਦੇ ਹੋ ਇਬਰਾਹੀਮ, ਇਸਮਾਈਲ ਅਤੇ ਇਸਹਾਕ ਅਤੇ ਯਾਕੂਬ ਅਤੇ ਉਸ 2:140 Panjabi translation

Quran infoPanjabiSurah Al-Baqarah ⮕ (2:140) ayat 140 in Panjabi

2:140 Surah Al-Baqarah ayat 140 in Panjabi (البنجابية)

Quran with Panjabi translation - Surah Al-Baqarah ayat 140 - البَقَرَة - Page - Juz 1

﴿أَمۡ تَقُولُونَ إِنَّ إِبۡرَٰهِـۧمَ وَإِسۡمَٰعِيلَ وَإِسۡحَٰقَ وَيَعۡقُوبَ وَٱلۡأَسۡبَاطَ كَانُواْ هُودًا أَوۡ نَصَٰرَىٰۗ قُلۡ ءَأَنتُمۡ أَعۡلَمُ أَمِ ٱللَّهُۗ وَمَنۡ أَظۡلَمُ مِمَّن كَتَمَ شَهَٰدَةً عِندَهُۥ مِنَ ٱللَّهِۗ وَمَا ٱللَّهُ بِغَٰفِلٍ عَمَّا تَعۡمَلُونَ ﴾
[البَقَرَة: 140]

ਕੀ ਤੁਸੀਂ ਕਹਿੰਦੇ ਹੋ ਇਬਰਾਹੀਮ, ਇਸਮਾਈਲ ਅਤੇ ਇਸਹਾਕ ਅਤੇ ਯਾਕੂਬ ਅਤੇ ਉਸ ਦੀ ਸੰਤਾਨ ਸਭ ਯਹੂਦੀ ਜਾਂ ਈਸਾਈ ਸੀ ਆਖੋ ਕੀ ਤੁਸੀਂ ਜ਼ਿਆਦਾ ਜਾਣਦੇ ਹੋ ਜਾਂ ਅੱਲਾਹ। ਅਤੇ ਉਸ ਤੋਂ ਵੱਡਾ ਅਤਿਆਚਾਰੀ ਹੋਰ ਕੌਣ ਹੋਵੇਗਾ ਜੋ ਉਸ ਗਵਾਹੀ ਨੂੰ ਡੁਪਾਏ ਜਿਹੜੀ ਅੱਲਾਹ ਦੇ ਵੱਲੋਂ ਉਸ ਦੇ ਪਾਸ ਆਈ ਹੋਈ ਹੈ ਅਤੇ ਜੋ ਕੁਝ ਤੁਸੀਂ ਕਰਦੇ ਹੋਂ ਅੱਲਾਹ ਉਸ ਤੋਂ ਅਣਜਾਣ ਨਹੀਂ।

❮ Previous Next ❯

ترجمة: أم تقولون إن إبراهيم وإسماعيل وإسحاق ويعقوب والأسباط كانوا هودا أو نصارى, باللغة البنجابية

﴿أم تقولون إن إبراهيم وإسماعيل وإسحاق ويعقوب والأسباط كانوا هودا أو نصارى﴾ [البَقَرَة: 140]

Dr. Muhamad Habib, Bhai Harpreet Singh, Maulana Wahiduddin Khan
Ki tusim kahide ho ibarahima, isama'ila ate isahaka ate yakuba ate usa di satana sabha yahudi jam isa'i si akho ki tusim zi'ada janade ho jam alaha. Ate usa tom vada ati'acari hora kauna hovega jo usa gavahi nu dupa'e jihari alaha de valom usa de pasa a'i ho'i hai ate jo kujha tusim karade hom alaha usa tom anajana nahim
Dr. Muhamad Habib, Bhai Harpreet Singh, Maulana Wahiduddin Khan
Kī tusīṁ kahidē hō ibarāhīma, isamā'īla atē isahāka atē yākūba atē usa dī satāna sabha yahūdī jāṁ īsā'ī sī ākhō kī tusīṁ zi'ādā jāṇadē hō jāṁ alāha. Atē usa tōṁ vaḍā ati'ācārī hōra kauṇa hōvēgā jō usa gavāhī nū ḍupā'ē jihaṛī alāha dē valōṁ usa dē pāsa ā'ī hō'ī hai atē jō kujha tusīṁ karadē hōṁ alāha usa tōṁ aṇajāṇa nahīṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek