×

ਬੇਸ਼ੱਕ, ਅਸਮਾਨ ਅਤੇ ਜ਼ਮੀਨ ਦੇ ਪੈਦਾ ਕਰਨ ਅਤੇ ਦਿਨ ਅਤੇ ਰਾਤ ਦੇ 2:164 Panjabi translation

Quran infoPanjabiSurah Al-Baqarah ⮕ (2:164) ayat 164 in Panjabi

2:164 Surah Al-Baqarah ayat 164 in Panjabi (البنجابية)

Quran with Panjabi translation - Surah Al-Baqarah ayat 164 - البَقَرَة - Page - Juz 2

﴿إِنَّ فِي خَلۡقِ ٱلسَّمَٰوَٰتِ وَٱلۡأَرۡضِ وَٱخۡتِلَٰفِ ٱلَّيۡلِ وَٱلنَّهَارِ وَٱلۡفُلۡكِ ٱلَّتِي تَجۡرِي فِي ٱلۡبَحۡرِ بِمَا يَنفَعُ ٱلنَّاسَ وَمَآ أَنزَلَ ٱللَّهُ مِنَ ٱلسَّمَآءِ مِن مَّآءٖ فَأَحۡيَا بِهِ ٱلۡأَرۡضَ بَعۡدَ مَوۡتِهَا وَبَثَّ فِيهَا مِن كُلِّ دَآبَّةٖ وَتَصۡرِيفِ ٱلرِّيَٰحِ وَٱلسَّحَابِ ٱلۡمُسَخَّرِ بَيۡنَ ٱلسَّمَآءِ وَٱلۡأَرۡضِ لَأٓيَٰتٖ لِّقَوۡمٖ يَعۡقِلُونَ ﴾
[البَقَرَة: 164]

ਬੇਸ਼ੱਕ, ਅਸਮਾਨ ਅਤੇ ਜ਼ਮੀਨ ਦੇ ਪੈਦਾ ਕਰਨ ਅਤੇ ਦਿਨ ਅਤੇ ਰਾਤ ਦੇ ਆਉਣ ਜਾਣ ਵਿਚ ਅਤੇ ਉਨ੍ਹਾਂ ਬੇੜੀਆਂ ਵਿਚ ਜੋ ਮਨੁੱਖਾਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਲੈ ਕੇ ਸੰਮੁਦਰ ਵਿਚ ਚਲਦੀਆਂ ਹਨ ਅਤੇ ਉਸ ਪਾਣੀ ਵਿਚ ਜਿਹੜਾ ਅੱਲਾਹ ਨੇ ਅਸਮਾਨੋਂ ਉਤਾਰਿਆ, ਫਿਰ ਉਸ ਨੇ ਮੁਰਦਾ ਧਰਤੀ ਨੂੰ ਜੀਵਨ ਪ੍ਰਦਾਨ ਕੀਤਾ। ਅਤੇ ਅੱਲਾਹ ਨੇ ਧਰਤੀ ਅੰਦਰ ਅਨੇਕਾਂ ਪ੍ਰਕਾਰ ਦੇ ਜੀਵਨਧਾਰੀ ਫੈਲਾ ਦਿੱਤੇ। ਅਤੇ ਹਵਾਵਾਂ ਦੀ ਚਾਲ ਅਤੇ ਬੱਦਲਾਂ ਵਿਚ ਜਿਹੜੇ ਅਸਮਾਨ ਅਤੇ ਧਰਤੀ ਦੇ ਵਿਚ ਹੁਕਮ ਦੇ ਅਧੀਨ ਹਨ, ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹੈ, ਜੋ ਬੁੱਧੀ ਤੋਂ ਕੰਮ ਲੈਂਦੇ ਹਨ।

❮ Previous Next ❯

ترجمة: إن في خلق السموات والأرض واختلاف الليل والنهار والفلك التي تجري في, باللغة البنجابية

﴿إن في خلق السموات والأرض واختلاف الليل والنهار والفلك التي تجري في﴾ [البَقَرَة: 164]

Dr. Muhamad Habib, Bhai Harpreet Singh, Maulana Wahiduddin Khan
Besaka, asamana ate zamina de paida karana ate dina ate rata de a'una jana vica ate unham beri'am vica jo manukham de kama a'una vali'am cizam lai ke samudara vica caladi'am hana ate usa pani vica jihara alaha ne asamanom utari'a, phira usa ne murada dharati nu jivana pradana kita. Ate alaha ne dharati adara anekam prakara de jivanadhari phaila dite. Ate havavam di cala ate badalam vica jihare asamana ate dharati de vica hukama de adhina hana, unham lokam la'i nisani'am hai, jo budhi tom kama lainde hana
Dr. Muhamad Habib, Bhai Harpreet Singh, Maulana Wahiduddin Khan
Bēśaka, asamāna atē zamīna dē paidā karana atē dina atē rāta dē ā'uṇa jāṇa vica atē unhāṁ bēṛī'āṁ vica jō manukhāṁ dē kama ā'uṇa vālī'āṁ cīzāṁ lai kē samudara vica caladī'āṁ hana atē usa pāṇī vica jihaṛā alāha nē asamānōṁ utāri'ā, phira usa nē muradā dharatī nū jīvana pradāna kītā. Atē alāha nē dharatī adara anēkāṁ prakāra dē jīvanadhārī phailā ditē. Atē havāvāṁ dī cāla atē badalāṁ vica jihaṛē asamāna atē dharatī dē vica hukama dē adhīna hana, unhāṁ lōkāṁ la'ī niśānī'āṁ hai, jō budhī tōṁ kama laindē hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek