×

ਅੱਲਾਹ ਨੇ ਤੁਹਾਡੇ ਉੱਤੇ ਹਰਾਮ (ਨਜਾਇਜ਼) ਕੀਤਾ ਹੈ ਕੇਵਲ ਮੁਰਦਾਰ ਅਤੇ ਖੂਨ 2:173 Panjabi translation

Quran infoPanjabiSurah Al-Baqarah ⮕ (2:173) ayat 173 in Panjabi

2:173 Surah Al-Baqarah ayat 173 in Panjabi (البنجابية)

Quran with Panjabi translation - Surah Al-Baqarah ayat 173 - البَقَرَة - Page - Juz 2

﴿إِنَّمَا حَرَّمَ عَلَيۡكُمُ ٱلۡمَيۡتَةَ وَٱلدَّمَ وَلَحۡمَ ٱلۡخِنزِيرِ وَمَآ أُهِلَّ بِهِۦ لِغَيۡرِ ٱللَّهِۖ فَمَنِ ٱضۡطُرَّ غَيۡرَ بَاغٖ وَلَا عَادٖ فَلَآ إِثۡمَ عَلَيۡهِۚ إِنَّ ٱللَّهَ غَفُورٞ رَّحِيمٌ ﴾
[البَقَرَة: 173]

ਅੱਲਾਹ ਨੇ ਤੁਹਾਡੇ ਉੱਤੇ ਹਰਾਮ (ਨਜਾਇਜ਼) ਕੀਤਾ ਹੈ ਕੇਵਲ ਮੁਰਦਾਰ ਅਤੇ ਖੂਨ ਨੂੰ ਅਤੇ ਸੂਰ ਦੇ ਮਾਸ ਨੂੰ ਅਤੇ ਜਿਸ ਤੇ ਅੱਲਾਹ ਤੋਂ ਬਿਨਾਂ ਕਿਸੇ ਹੋਰ ਦਾ ਨਾਮ ਲਿਆ ਗਿਆ ਹੋਵੇ। ਫਿਰ ਜਿਹੜਾ ਬੰਦਾ ਮਜਬੂਰ ਹੋ ਜਾਵੇ, ਉਹ ਨਾ ਇੱਡੂਕ ਹੋਵੇ ਅਤੇ ਨਾ ਹੀ ਸੀਮਾ ਦਾ ਉਲੰਘਣ ਕਰਨ ਵਾਲਾ ਹੋਵੇ ਤਾਂ ਉਸ ਉੱਪਰ ਕੋਈ ਪਾਪ ਨਹੀਂ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਹੈ, ਰਹਿਮਤ ਵਾਲਾ ਹੈ।

❮ Previous Next ❯

ترجمة: إنما حرم عليكم الميتة والدم ولحم الخنـزير وما أهل به لغير الله, باللغة البنجابية

﴿إنما حرم عليكم الميتة والدم ولحم الخنـزير وما أهل به لغير الله﴾ [البَقَرَة: 173]

Dr. Muhamad Habib, Bhai Harpreet Singh, Maulana Wahiduddin Khan
Alaha ne tuhade ute harama (naja'iza) kita hai kevala muradara ate khuna nu ate sura de masa nu ate jisa te alaha tom binam kise hora da nama li'a gi'a hove. Phira jihara bada majabura ho jave, uha na iduka hove ate na hi sima da ulaghana karana vala hove tam usa upara ko'i papa nahim. Besaka alaha mu'afa karana vala hai, rahimata vala hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek