×

ਮੂਸਾ ਨੇ ਕਿਹਾ ਕਿ ਅੱਲਾਹ ਆਖਦਾ ਹੈ ਕਿ ਉਹ ਇਹੋ ਜਿਹੀ ਗਾਂ 2:71 Panjabi translation

Quran infoPanjabiSurah Al-Baqarah ⮕ (2:71) ayat 71 in Panjabi

2:71 Surah Al-Baqarah ayat 71 in Panjabi (البنجابية)

Quran with Panjabi translation - Surah Al-Baqarah ayat 71 - البَقَرَة - Page - Juz 1

﴿قَالَ إِنَّهُۥ يَقُولُ إِنَّهَا بَقَرَةٞ لَّا ذَلُولٞ تُثِيرُ ٱلۡأَرۡضَ وَلَا تَسۡقِي ٱلۡحَرۡثَ مُسَلَّمَةٞ لَّا شِيَةَ فِيهَاۚ قَالُواْ ٱلۡـَٰٔنَ جِئۡتَ بِٱلۡحَقِّۚ فَذَبَحُوهَا وَمَا كَادُواْ يَفۡعَلُونَ ﴾
[البَقَرَة: 71]

ਮੂਸਾ ਨੇ ਕਿਹਾ ਕਿ ਅੱਲਾਹ ਆਖਦਾ ਹੈ ਕਿ ਉਹ ਇਹੋ ਜਿਹੀ ਗਾਂ ਹੋਵੇ ਕਿ ਮਿਹਨਤ ਕਰਨ ਵਾਲੀ ਨਾ ਹੋਵੇ, ਜ਼ਮੀਨ ਜੋਤਣ ਵਾਲੀ ਅਤੇ ਖੇਤਾਂ ਨੂੰ ਪਾਣੀ ਦੇਣ ਵਾਲੀ ਨਾ ਹੋਵੇ। ਉਹ ਪੂਰਨ ਤੰਦਰੁਸਤ ਹੋਵੇ, ਉਸ ਤੇ ਕੋਈ ਦਾਗ਼ ਨਾ ਹੋਵੇ। (ਉਹਨਾ) ਕਿਹਾ ਕਿ ਹੁਣ ਤੁਸੀਂ ਸਪੱਸ਼ਟ ਗੱਲ ਕਹੀ ਹੈ। ਫਿਰ ਉਨ੍ਹਾਂ ਨੇ ਉਸ ਨੂੰ ਜ਼ਿਬ੍ਹਾ ਕੀਤਾ ਅਤੇ ਉਹ ਜ਼ਿਸ਼੍ਹਾ ਕਰਦੇ ਵਿਖਾਈ ਨਹੀਂ ਦਿੰਦੇ ਸਨ।

❮ Previous Next ❯

ترجمة: قال إنه يقول إنها بقرة لا ذلول تثير الأرض ولا تسقي الحرث, باللغة البنجابية

﴿قال إنه يقول إنها بقرة لا ذلول تثير الأرض ولا تسقي الحرث﴾ [البَقَرَة: 71]

Dr. Muhamad Habib, Bhai Harpreet Singh, Maulana Wahiduddin Khan
Musa ne kiha ki alaha akhada hai ki uha iho jihi gam hove ki mihanata karana vali na hove, zamina jotana vali ate khetam nu pani dena vali na hove. Uha purana tadarusata hove, usa te ko'i daga na hove. (Uhana) kiha ki huna tusim sapasata gala kahi hai. Phira unham ne usa nu zib'ha kita ate uha zisha karade vikha'i nahim dide sana
Dr. Muhamad Habib, Bhai Harpreet Singh, Maulana Wahiduddin Khan
Mūsā nē kihā ki alāha ākhadā hai ki uha ihō jihī gāṁ hōvē ki mihanata karana vālī nā hōvē, zamīna jōtaṇa vālī atē khētāṁ nū pāṇī dēṇa vālī nā hōvē. Uha pūrana tadarusata hōvē, usa tē kō'ī dāġa nā hōvē. (Uhanā) kihā ki huṇa tusīṁ sapaśaṭa gala kahī hai. Phira unhāṁ nē usa nū zib'hā kītā atē uha ziśhā karadē vikhā'ī nahīṁ didē sana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek