×

ਅਤੇ ਅਸੀਂ' ਤੁਹਾਡੇ ਤੋਂ ਪਹਿਲਾਂ ਜਿਹੜੇ ਵੀ ਰਸੂਲ ਅਤੇ ਪੈਗ਼ੰਬਰ ਭੇਜੇ ਤਾ 22:52 Panjabi translation

Quran infoPanjabiSurah Al-hajj ⮕ (22:52) ayat 52 in Panjabi

22:52 Surah Al-hajj ayat 52 in Panjabi (البنجابية)

Quran with Panjabi translation - Surah Al-hajj ayat 52 - الحج - Page - Juz 17

﴿وَمَآ أَرۡسَلۡنَا مِن قَبۡلِكَ مِن رَّسُولٖ وَلَا نَبِيٍّ إِلَّآ إِذَا تَمَنَّىٰٓ أَلۡقَى ٱلشَّيۡطَٰنُ فِيٓ أُمۡنِيَّتِهِۦ فَيَنسَخُ ٱللَّهُ مَا يُلۡقِي ٱلشَّيۡطَٰنُ ثُمَّ يُحۡكِمُ ٱللَّهُ ءَايَٰتِهِۦۗ وَٱللَّهُ عَلِيمٌ حَكِيمٞ ﴾
[الحج: 52]

ਅਤੇ ਅਸੀਂ' ਤੁਹਾਡੇ ਤੋਂ ਪਹਿਲਾਂ ਜਿਹੜੇ ਵੀ ਰਸੂਲ ਅਤੇ ਪੈਗ਼ੰਬਰ ਭੇਜੇ ਤਾ ਜਦੋਂ' ਉਨ੍ਹਾਂ ਨੇ ਕੁਝ ਪੜ੍ਹਿਆ ਤਾਂ ਸ਼ੈਤਾਨ ਨੇ ਉਨ੍ਹਾਂ ਦੇ ਪੜ੍ਹੇ ਗਏ ਵਿਚ ਮਿਲਾਵਟ ਕਰ ਦਿੱਤੀ। ਅੱਲਾਹ ਫਿਰ ਸ਼ੈਤਾਨ ਦੀ ਕੀਤੀ ਮਿਲਾਵਟ ਨੂੰ ਦੂਰ ਕਰ ਚਿੰਦਾ ਹੈ। ਫਿਰ ਅੱਲਾਹ ਆਪਣੀਆਂ ਆਇਤਾਂ ਨੂੰ ਧੱਕਾ ਕਰ ਦਿੰਦਾ ਹੈ। ਅੱਲਾਹ ਗਿਆਨ ਵਾਲਾ ਅਤੇ ਬਿਬੇਕ ਵਾਲਾ ਹੈ।

❮ Previous Next ❯

ترجمة: وما أرسلنا من قبلك من رسول ولا نبي إلا إذا تمنى ألقى, باللغة البنجابية

﴿وما أرسلنا من قبلك من رسول ولا نبي إلا إذا تمنى ألقى﴾ [الحج: 52]

Dr. Muhamad Habib, Bhai Harpreet Singh, Maulana Wahiduddin Khan
Atē asīṁ' tuhāḍē tōṁ pahilāṁ jihaṛē vī rasūla atē paiġabara bhējē tā jadōṁ' unhāṁ nē kujha paṛhi'ā tāṁ śaitāna nē unhāṁ dē paṛhē ga'ē vica milāvaṭa kara ditī. Alāha phira śaitāna dī kītī milāvaṭa nū dūra kara cidā hai. Phira alāha āpaṇī'āṁ ā'itāṁ nū dhakā kara didā hai. Alāha gi'āna vālā atē bibēka vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek