×

ਹੇ ਈਮਾਨ ਵਾਲਿਓ! ਤੁਸੀਂ ਸ਼ੈਤਾਨ ਦੇ ਪਦ ਚਿੰਨ੍ਹਾ ਤੇ ਨਾ ਚੱਲੋ। ਅਤੇ 24:21 Panjabi translation

Quran infoPanjabiSurah An-Nur ⮕ (24:21) ayat 21 in Panjabi

24:21 Surah An-Nur ayat 21 in Panjabi (البنجابية)

Quran with Panjabi translation - Surah An-Nur ayat 21 - النور - Page - Juz 18

﴿۞ يَٰٓأَيُّهَا ٱلَّذِينَ ءَامَنُواْ لَا تَتَّبِعُواْ خُطُوَٰتِ ٱلشَّيۡطَٰنِۚ وَمَن يَتَّبِعۡ خُطُوَٰتِ ٱلشَّيۡطَٰنِ فَإِنَّهُۥ يَأۡمُرُ بِٱلۡفَحۡشَآءِ وَٱلۡمُنكَرِۚ وَلَوۡلَا فَضۡلُ ٱللَّهِ عَلَيۡكُمۡ وَرَحۡمَتُهُۥ مَا زَكَىٰ مِنكُم مِّنۡ أَحَدٍ أَبَدٗا وَلَٰكِنَّ ٱللَّهَ يُزَكِّي مَن يَشَآءُۗ وَٱللَّهُ سَمِيعٌ عَلِيمٞ ﴾
[النور: 21]

ਹੇ ਈਮਾਨ ਵਾਲਿਓ! ਤੁਸੀਂ ਸ਼ੈਤਾਨ ਦੇ ਪਦ ਚਿੰਨ੍ਹਾ ਤੇ ਨਾ ਚੱਲੋ। ਅਤੇ ਜਿਹੜਾ ਬੰਦਾ ਸ਼ੈਤਾਨ ਦੇ ਪਦ ਚਿੰਨ੍ਹਾ ਦਾ ਪਾਲਣ ਕਰੇਗਾ ਤਾਂ ਉਹ ਉਸ ਨੂੰ ਅਸ਼ਲੀਲਤਾ ਅਤੇ ਬੁਰਾਈ ਦਾ ਹੀ ਕੰਮ ਕਰਨ ਨੂੰ ਕਹੇਗਾ। ਅਤੇ ਜੇਕਰ ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਉਸ ਦੀ ਰਹਿਮਤ ਨਾ ਹੁੰਦੀ ਤਾਂ ਤੁਹਾਡੇ ਵਿਚੋਂ ਕੋਈ ਬੰਦਾ ਪਵਿੱਤਰ ਨਹੀਂ' ਹੋ ਸਕਦਾ। ਲੇਕਿਨ ਅੱਲਾਹ ਜਿਸ ਨੂੰ ਚਾਹੁੰਦਾ ਹੈ ਪਵਿੱਤਰ ਕਰ ਦਿੰਦਾ ਹੈ। ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

❮ Previous Next ❯

ترجمة: ياأيها الذين آمنوا لا تتبعوا خطوات الشيطان ومن يتبع خطوات الشيطان فإنه, باللغة البنجابية

﴿ياأيها الذين آمنوا لا تتبعوا خطوات الشيطان ومن يتبع خطوات الشيطان فإنه﴾ [النور: 21]

Dr. Muhamad Habib, Bhai Harpreet Singh, Maulana Wahiduddin Khan
He imana vali'o! Tusim saitana de pada cinha te na calo. Ate jihara bada saitana de pada cinha da palana karega tam uha usa nu asalilata ate bura'i da hi kama karana nu kahega. Ate jekara tuhade upara alaha di kirapa ate usa di rahimata na hudi tam tuhade vicom ko'i bada pavitara nahim' ho sakada. Lekina alaha jisa nu cahuda hai pavitara kara dida hai. Alaha sunana vala ate janana vala hai
Dr. Muhamad Habib, Bhai Harpreet Singh, Maulana Wahiduddin Khan
Hē īmāna vāli'ō! Tusīṁ śaitāna dē pada cinhā tē nā calō. Atē jihaṛā badā śaitāna dē pada cinhā dā pālaṇa karēgā tāṁ uha usa nū aśalīlatā atē burā'ī dā hī kama karana nū kahēgā. Atē jēkara tuhāḍē upara alāha dī kirapā atē usa dī rahimata nā hudī tāṁ tuhāḍē vicōṁ kō'ī badā pavitara nahīṁ' hō sakadā. Lēkina alāha jisa nū cāhudā hai pavitara kara didā hai. Alāha suṇana vālā atē jāṇana vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek