×

ਅਤੇ ਮੌਮਿਨ ਔਰਤਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ ਅਤੇ 24:31 Panjabi translation

Quran infoPanjabiSurah An-Nur ⮕ (24:31) ayat 31 in Panjabi

24:31 Surah An-Nur ayat 31 in Panjabi (البنجابية)

Quran with Panjabi translation - Surah An-Nur ayat 31 - النور - Page - Juz 18

﴿وَقُل لِّلۡمُؤۡمِنَٰتِ يَغۡضُضۡنَ مِنۡ أَبۡصَٰرِهِنَّ وَيَحۡفَظۡنَ فُرُوجَهُنَّ وَلَا يُبۡدِينَ زِينَتَهُنَّ إِلَّا مَا ظَهَرَ مِنۡهَاۖ وَلۡيَضۡرِبۡنَ بِخُمُرِهِنَّ عَلَىٰ جُيُوبِهِنَّۖ وَلَا يُبۡدِينَ زِينَتَهُنَّ إِلَّا لِبُعُولَتِهِنَّ أَوۡ ءَابَآئِهِنَّ أَوۡ ءَابَآءِ بُعُولَتِهِنَّ أَوۡ أَبۡنَآئِهِنَّ أَوۡ أَبۡنَآءِ بُعُولَتِهِنَّ أَوۡ إِخۡوَٰنِهِنَّ أَوۡ بَنِيٓ إِخۡوَٰنِهِنَّ أَوۡ بَنِيٓ أَخَوَٰتِهِنَّ أَوۡ نِسَآئِهِنَّ أَوۡ مَا مَلَكَتۡ أَيۡمَٰنُهُنَّ أَوِ ٱلتَّٰبِعِينَ غَيۡرِ أُوْلِي ٱلۡإِرۡبَةِ مِنَ ٱلرِّجَالِ أَوِ ٱلطِّفۡلِ ٱلَّذِينَ لَمۡ يَظۡهَرُواْ عَلَىٰ عَوۡرَٰتِ ٱلنِّسَآءِۖ وَلَا يَضۡرِبۡنَ بِأَرۡجُلِهِنَّ لِيُعۡلَمَ مَا يُخۡفِينَ مِن زِينَتِهِنَّۚ وَتُوبُوٓاْ إِلَى ٱللَّهِ جَمِيعًا أَيُّهَ ٱلۡمُؤۡمِنُونَ لَعَلَّكُمۡ تُفۡلِحُونَ ﴾
[النور: 31]

ਅਤੇ ਮੌਮਿਨ ਔਰਤਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ ਅਤੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ ਅਤੇ ਆਪਣੀ ਖੂਬਸੂਰਤੀ ਨੂੰ ਪ੍ਰਗਟ ਨਾ ਕਰਨ। ਬਿਨਾ ਉਸ ਤੋਂ ਜਿਹੜਾ (ਅਚਾਨਕ) ਜ਼ਾਹਿਰ ਹੋ ਜਾਵੇ। ਅਤੇ ਆਪਣੀਆਂ ਚੁੰਨੀਆਂ ਨਾਲ ਆਪਣੀਆਂ ਛਾਤੀਆਂ ਢੱਕ ਕੇ ਰੱਖਣ ਅਤੇ ਆਪਣੀ ਖੂਬਸੂਰਤੀ ਨੂੰ ਪ੍ਰਗਟ ਨਾ ਕਰਨ। ਪਰ (ਬਿਨਾ) ਆਪਣੇ ਪਤੀ, ਆਪਣੇ ਪਿਤਾ, ਆਪਣੇ ਸਹੁਰਾ, ਆਪਣੇ ਪੁੱਤਰਾਂ, ਪਤੀ ਦੇ ਪੁੱਤਰਾਂ “ਤੇ ਭਰਾਵਾਂ ਅਤੇ ਭਤੀਜਿਆਂ'ਤੇ ਭਾਣਜਿਆਂ “ਤੇ ਆਪਣੇ ਜਿਹੀਆਂ ਔਰਤਾਂ “ਤੇ ਆਪਣੀਆਂ ਦਾਸੀਆਂ ਤੇ ਆਪਣੇ ਅਧੀਨ ਉਹ ਆਦਮੀ ਜਿਹੜੇ ਔਰਤ ਦੀ ਇੱਛਾ ਨਹੀਂ ਰਖਦੇ “ਤੇ ਅਜਿਹੇ ਬੱਚੇ ਜਿਹੜੇ ਔਰਤਾਂ ਦੀਆਂ ਪਰਦੇ ਦੀਆਂ ਗੱਲਾਂ ਅਜੇ ਨਹੀਂ ਜਾਣਦੇ। ਇਹ ਆਪਣੇ ਪੈਰ ਜ਼ਮੀਨ ਤੇ ਜੋਰ ਨਾਲ ਨਾ ਮਾਰਨ ਕਿ ਉਸ ਦੀ ਆਵਾਜ਼ ਨਾਲ ਉਨ੍ਹਾਂ ਦੀ ਛਿਪੀ ਹੋਈ ਸੁੰਦਰਤਾ ਪ੍ਰਗਟ ਹੋ ਜਾਵੇ। ਹੇ ਈਮਾਨ ਵਾਲਿਓ! ਤੁਸੀਂ ਸਾਰੇ ਮਿਲਕੇ ਅੱਲਾਹ ਵੱਲ ਮੁੜੋ ਤੌਬਾ ਕਰੋ, ਤਾਂ ਕਿ ਤੁਸੀਂ ਸਫ਼ਲਤਾ ਪ੍ਰਾਪਤ ਕਰੋ।

❮ Previous Next ❯

ترجمة: وقل للمؤمنات يغضضن من أبصارهن ويحفظن فروجهن ولا يبدين زينتهن إلا ما, باللغة البنجابية

﴿وقل للمؤمنات يغضضن من أبصارهن ويحفظن فروجهن ولا يبدين زينتهن إلا ما﴾ [النور: 31]

Dr. Muhamad Habib, Bhai Harpreet Singh, Maulana Wahiduddin Khan
Ate maumina auratam nu akho ki uha apani'am nazaram nivi'am rakhana ate apane gupata agam di rakhi'a karana ate apani khubasurati nu pragata na karana. Bina usa tom jihara (acanaka) zahira ho jave. Ate apani'am cuni'am nala apani'am chati'am dhaka ke rakhana ate apani khubasurati nu pragata na karana. Para (bina) apane pati, apane pita, apane sahura, apane putaram, pati de putaram “te bharavam ate bhatiji'am'te bhanaji'am “te apane jihi'am auratam “te apani'am dasi'am te apane adhina uha adami jihare aurata di icha nahim rakhade “te ajihe bace jihare auratam di'am parade di'am galam aje nahim janade. Iha apane paira zamina te jora nala na marana ki usa di avaza nala unham di chipi ho'i sudarata pragata ho jave. He imana vali'o! Tusim sare milake alaha vala muro tauba karo, tam ki tusim safalata prapata karo
Dr. Muhamad Habib, Bhai Harpreet Singh, Maulana Wahiduddin Khan
Atē maumina auratāṁ nū ākhō ki uha āpaṇī'āṁ nazarāṁ nīvī'āṁ rakhaṇa atē āpaṇē gupata agāṁ dī rakhi'ā karana atē āpaṇī khūbasūratī nū pragaṭa nā karana. Binā usa tōṁ jihaṛā (acānaka) zāhira hō jāvē. Atē āpaṇī'āṁ cunī'āṁ nāla āpaṇī'āṁ chātī'āṁ ḍhaka kē rakhaṇa atē āpaṇī khūbasūratī nū pragaṭa nā karana. Para (binā) āpaṇē patī, āpaṇē pitā, āpaṇē sahurā, āpaṇē putarāṁ, patī dē putarāṁ “tē bharāvāṁ atē bhatīji'āṁ'tē bhāṇaji'āṁ “tē āpaṇē jihī'āṁ auratāṁ “tē āpaṇī'āṁ dāsī'āṁ tē āpaṇē adhīna uha ādamī jihaṛē aurata dī ichā nahīṁ rakhadē “tē ajihē bacē jihaṛē auratāṁ dī'āṁ paradē dī'āṁ galāṁ ajē nahīṁ jāṇadē. Iha āpaṇē paira zamīna tē jōra nāla nā mārana ki usa dī āvāza nāla unhāṁ dī chipī hō'ī sudaratā pragaṭa hō jāvē. Hē īmāna vāli'ō! Tusīṁ sārē milakē alāha vala muṛō taubā karō, tāṁ ki tusīṁ safalatā prāpata karō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek