×

ਅੱਲਾਹ ਆਕਾਸ਼ਾਂ ਅਤੇ ਧਰਤੀ ਦਾ ਨੂਰ ਹੈ। ਉਸ ਦੇ ਇਸ ਨੂਰ ਦੀ 24:35 Panjabi translation

Quran infoPanjabiSurah An-Nur ⮕ (24:35) ayat 35 in Panjabi

24:35 Surah An-Nur ayat 35 in Panjabi (البنجابية)

Quran with Panjabi translation - Surah An-Nur ayat 35 - النور - Page - Juz 18

﴿۞ ٱللَّهُ نُورُ ٱلسَّمَٰوَٰتِ وَٱلۡأَرۡضِۚ مَثَلُ نُورِهِۦ كَمِشۡكَوٰةٖ فِيهَا مِصۡبَاحٌۖ ٱلۡمِصۡبَاحُ فِي زُجَاجَةٍۖ ٱلزُّجَاجَةُ كَأَنَّهَا كَوۡكَبٞ دُرِّيّٞ يُوقَدُ مِن شَجَرَةٖ مُّبَٰرَكَةٖ زَيۡتُونَةٖ لَّا شَرۡقِيَّةٖ وَلَا غَرۡبِيَّةٖ يَكَادُ زَيۡتُهَا يُضِيٓءُ وَلَوۡ لَمۡ تَمۡسَسۡهُ نَارٞۚ نُّورٌ عَلَىٰ نُورٖۚ يَهۡدِي ٱللَّهُ لِنُورِهِۦ مَن يَشَآءُۚ وَيَضۡرِبُ ٱللَّهُ ٱلۡأَمۡثَٰلَ لِلنَّاسِۗ وَٱللَّهُ بِكُلِّ شَيۡءٍ عَلِيمٞ ﴾
[النور: 35]

ਅੱਲਾਹ ਆਕਾਸ਼ਾਂ ਅਤੇ ਧਰਤੀ ਦਾ ਨੂਰ ਹੈ। ਉਸ ਦੇ ਇਸ ਨੂਰ ਦੀ ਮਿਸਾਲ ਅਜਿਹੀ ਹੈ ਜਿਵੇਂ ਇੱਕ ਤਾਕ ਭਾਵ ਧਾਲ (ਇਸ ਨੂੰ ਪੰਜਾਬੀ ਵਿਚ ਆਲਾ ਆਖਦੇ ਹਨ), ਜਿਸ ਵਿਚ ਇਕ ਦੀਵਾ ਹੈ। ਦੀਵਾ ਇਕ ਫਾਨੂਸ ਦੇ ਅੰਦਰ ਹੈ। ਫਾਨੂਸ ਅਜਿਹਾ ਹੈ ਜਿਵੇਂ ਇੱਕ ਚਮਕਦਾ ਹੋਇਆ ਤਾਰਾ। ਇਹ (ਦੀਵਾ) ਜ਼ੈਤੂਨ ਦੇ ਇੱਕ ਪਵਿੱਤਰ ਰੁੱਖ ਦੇ ਤੇਲ ਨਾਲ ਜਲਾਇਆ ਜਾਂਦਾ ਹੈ, ਉਸ ਦੀ ਲੋਅ ਨਾ ਪੂਰਬ ਵਿਚ ਹੈ ਨਾ ਪੱਛਮ ਵੱਲ (ਭਾਵ ਹਰ ਪਾਸੇ ਹੈ)। ਉਸ ਦਾ ਤੇਲ ਅਜਿਹਾ ਹੈ ਜਿਹੜਾ ਅੱਗ ਦੀ ਛੁਹ ਤੋਂ ਬਿਨਾ ਹੀ ਖੂਦ-ਬਾ-ਖੁਦ ਬਲਣ ਲਈ ਤਿਆਰ ਹੈ। ਪ੍ਰਕਾਸ਼ ਹੀ ਪ੍ਰਕਾਸ਼। ਅੱਲਾਹ ਆਪਣੇ ਪ੍ਰਕਾਸ਼ ਦਾ ਰਾਹ ਜਿਸ ਨੂੰ ਚਾਹੁੰਦਾ ਹੈ ਵਿਖਾਉਂਦਾ ਹੈ। ਅਤੇ ਅੱਲਾਹ ਲੋਕਾਂ ਲਈ ਮਿਸਾਲਾਂ ਬਿਆਨ ਕਰਦਾ ਹੈ। ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।

❮ Previous Next ❯

ترجمة: الله نور السموات والأرض مثل نوره كمشكاة فيها مصباح المصباح في زجاجة, باللغة البنجابية

﴿الله نور السموات والأرض مثل نوره كمشكاة فيها مصباح المصباح في زجاجة﴾ [النور: 35]

Dr. Muhamad Habib, Bhai Harpreet Singh, Maulana Wahiduddin Khan
Alaha akasam ate dharati da nura hai. Usa de isa nura di misala ajihi hai jivem ika taka bhava dhala (isa nu pajabi vica ala akhade hana), jisa vica ika diva hai. Diva ika phanusa de adara hai. Phanusa ajiha hai jivem ika camakada ho'i'a tara. Iha (diva) zaituna de ika pavitara rukha de tela nala jala'i'a janda hai, usa di lo'a na puraba vica hai na pachama vala (bhava hara pase hai). Usa da tela ajiha hai jihara aga di chuha tom bina hi khuda-ba-khuda balana la'i ti'ara hai. Prakasa hi prakasa. Alaha apane prakasa da raha jisa nu cahuda hai vikha'unda hai. Ate alaha lokam la'i misalam bi'ana karada hai. Ate alaha hara ciza nu janana vala hai
Dr. Muhamad Habib, Bhai Harpreet Singh, Maulana Wahiduddin Khan
Alāha ākāśāṁ atē dharatī dā nūra hai. Usa dē isa nūra dī misāla ajihī hai jivēṁ ika tāka bhāva dhāla (isa nū pajābī vica ālā ākhadē hana), jisa vica ika dīvā hai. Dīvā ika phānūsa dē adara hai. Phānūsa ajihā hai jivēṁ ika camakadā hō'i'ā tārā. Iha (dīvā) zaitūna dē ika pavitara rukha dē tēla nāla jalā'i'ā jāndā hai, usa dī lō'a nā pūraba vica hai nā pachama vala (bhāva hara pāsē hai). Usa dā tēla ajihā hai jihaṛā aga dī chuha tōṁ binā hī khūda-bā-khuda balaṇa la'ī ti'āra hai. Prakāśa hī prakāśa. Alāha āpaṇē prakāśa dā rāha jisa nū cāhudā hai vikhā'undā hai. Atē alāha lōkāṁ la'ī misālāṁ bi'āna karadā hai. Atē alāha hara cīza nū jāṇana vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek