×

ਜਿਹੜੇ ਲੋਕ ਅਵੱਗਿਆ ਕਰ ਰਹੇ ਹਨ ਉਹ ਇਹ ਨਾ ਸਮਝਣ ਕਿ ਅਸੀਂ 3:178 Panjabi translation

Quran infoPanjabiSurah al-‘Imran ⮕ (3:178) ayat 178 in Panjabi

3:178 Surah al-‘Imran ayat 178 in Panjabi (البنجابية)

Quran with Panjabi translation - Surah al-‘Imran ayat 178 - آل عِمران - Page - Juz 4

﴿وَلَا يَحۡسَبَنَّ ٱلَّذِينَ كَفَرُوٓاْ أَنَّمَا نُمۡلِي لَهُمۡ خَيۡرٞ لِّأَنفُسِهِمۡۚ إِنَّمَا نُمۡلِي لَهُمۡ لِيَزۡدَادُوٓاْ إِثۡمٗاۖ وَلَهُمۡ عَذَابٞ مُّهِينٞ ﴾
[آل عِمران: 178]

ਜਿਹੜੇ ਲੋਕ ਅਵੱਗਿਆ ਕਰ ਰਹੇ ਹਨ ਉਹ ਇਹ ਨਾ ਸਮਝਣ ਕਿ ਅਸੀਂ ਜਿਹੜੀ ਉਨ੍ਹਾਂ ਨੂੰ ਢਿੱਲ ਦੇ ਰਹੇ ਹਾਂ ਇਹ ਉਨ੍ਹਾਂ ਦੇ ਪੱਖ ਵਿਚ ਵਧੀਆ ਹੈ। ਅਸੀਂ ਤਾਂ ਸਿਰਫ਼ ਇਸ ਲਈ ਮੌਹਲਤ ਦੇ ਰਹੇ ਹਾਂ ਤਾਂ ਕਿ ਉਹ ਅਪਰਾਧ ਵੱਲ ਹੋਰ ਵੱਧ ਜਾਣ ਅਤੇ ਇਹ ਉਨ੍ਹਾਂ ਲਈ ਇਕ ਅਪਮਾਨ ਜਨਕ ਸਜ਼ਾ ਹੈ।

❮ Previous Next ❯

ترجمة: ولا يحسبن الذين كفروا أنما نملي لهم خير لأنفسهم إنما نملي لهم, باللغة البنجابية

﴿ولا يحسبن الذين كفروا أنما نملي لهم خير لأنفسهم إنما نملي لهم﴾ [آل عِمران: 178]

Dr. Muhamad Habib, Bhai Harpreet Singh, Maulana Wahiduddin Khan
Jihare loka avagi'a kara rahe hana uha iha na samajhana ki asim jihari unham nu dhila de rahe ham iha unham de pakha vica vadhi'a hai. Asim tam sirafa isa la'i mauhalata de rahe ham tam ki uha aparadha vala hora vadha jana ate iha unham la'i ika apamana janaka saza hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek