×

ਤਾਂ ਉਸ ਦੇ ਰੱਬ ਨੇ, ਉਸ ਨੂੰ ਚੰਗੀ ਤਰ੍ਹਾਂ ਨਾਲ ਸਵੀਕਾਰ ਕੀਤਾ। 3:37 Panjabi translation

Quran infoPanjabiSurah al-‘Imran ⮕ (3:37) ayat 37 in Panjabi

3:37 Surah al-‘Imran ayat 37 in Panjabi (البنجابية)

Quran with Panjabi translation - Surah al-‘Imran ayat 37 - آل عِمران - Page - Juz 3

﴿فَتَقَبَّلَهَا رَبُّهَا بِقَبُولٍ حَسَنٖ وَأَنۢبَتَهَا نَبَاتًا حَسَنٗا وَكَفَّلَهَا زَكَرِيَّاۖ كُلَّمَا دَخَلَ عَلَيۡهَا زَكَرِيَّا ٱلۡمِحۡرَابَ وَجَدَ عِندَهَا رِزۡقٗاۖ قَالَ يَٰمَرۡيَمُ أَنَّىٰ لَكِ هَٰذَاۖ قَالَتۡ هُوَ مِنۡ عِندِ ٱللَّهِۖ إِنَّ ٱللَّهَ يَرۡزُقُ مَن يَشَآءُ بِغَيۡرِ حِسَابٍ ﴾
[آل عِمران: 37]

ਤਾਂ ਉਸ ਦੇ ਰੱਬ ਨੇ, ਉਸ ਨੂੰ ਚੰਗੀ ਤਰ੍ਹਾਂ ਨਾਲ ਸਵੀਕਾਰ ਕੀਤਾ। ਅਤੇ ਉਸ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕੀਤਾ ਅਤੇ ਜ਼ਕਰੀਆ ਨੂੰ ਉਸ ਦਾ ਰੱਖਿਅਕ ਬਣਾਇਆ। ਜਦੋ ਕਿਤੇ ਵੀ ਜ਼ਕਰੀਆ ਉਸਦੇ ਕਮਰੇ ਵਿਚ ਆਉਂਦਾ, ਉਹ ਉੱਤੇ ਰਿਜ਼ਕ ਪਾਉਂਦਾ। ਉਸ ਨੇ ਪੁੱਛਿਆ, ਹੇ ਮਰੀਅਮ! ਇਹ ਚੀਜ਼ ਤੈਨੂੰ ਕਿਥੋਂ ਮਿਲਦੀ ਹੈ। ਮਰੀਅਮ ਨੇ ਕਿਹਾ, ਇਹ ਅੱਲਾਹ ਦੇ ਪਾਸੋਂ ਹੈ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ ਬੇਹਿਸਾਬ ਰਿਜ਼ਕ ਦਿੰਦਾ ਹੈ।

❮ Previous Next ❯

ترجمة: فتقبلها ربها بقبول حسن وأنبتها نباتا حسنا وكفلها زكريا كلما دخل عليها, باللغة البنجابية

﴿فتقبلها ربها بقبول حسن وأنبتها نباتا حسنا وكفلها زكريا كلما دخل عليها﴾ [آل عِمران: 37]

Dr. Muhamad Habib, Bhai Harpreet Singh, Maulana Wahiduddin Khan
Tam usa de raba ne, usa nu cagi tar'ham nala savikara kita. Ate usa da cagi tar'ham palana posana kita ate zakari'a nu usa da rakhi'aka bana'i'a. Jado kite vi zakari'a usade kamare vica a'unda, uha ute rizaka pa'unda. Usa ne puchi'a, he mari'ama! Iha ciza tainu kithom miladi hai. Mari'ama ne kiha, iha alaha de pasom hai. Besaka alaha jisa nu cahuda hai behisaba rizaka dida hai
Dr. Muhamad Habib, Bhai Harpreet Singh, Maulana Wahiduddin Khan
Tāṁ usa dē raba nē, usa nū cagī tar'hāṁ nāla savīkāra kītā. Atē usa dā cagī tar'hāṁ pālaṇa pōśaṇa kītā atē zakarī'ā nū usa dā rakhi'aka baṇā'i'ā. Jadō kitē vī zakarī'ā usadē kamarē vica ā'undā, uha utē rizaka pā'undā. Usa nē puchi'ā, hē marī'ama! Iha cīza tainū kithōṁ miladī hai. Marī'ama nē kihā, iha alāha dē pāsōṁ hai. Bēśaka alāha jisa nū cāhudā hai bēhisāba rizaka didā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek