×

ਅਤੇ ਅੱਲਾਹ ਨੇ ਇਸਰਾਈਲ ਦੀ ਔਲਾਦ ਤੋਂ ਬਰਨ ਲਿਆ ਅਤੇ ਅਸੀਂ ਉਨ੍ਹਾਂ 5:12 Panjabi translation

Quran infoPanjabiSurah Al-Ma’idah ⮕ (5:12) ayat 12 in Panjabi

5:12 Surah Al-Ma’idah ayat 12 in Panjabi (البنجابية)

Quran with Panjabi translation - Surah Al-Ma’idah ayat 12 - المَائدة - Page - Juz 6

﴿۞ وَلَقَدۡ أَخَذَ ٱللَّهُ مِيثَٰقَ بَنِيٓ إِسۡرَٰٓءِيلَ وَبَعَثۡنَا مِنۡهُمُ ٱثۡنَيۡ عَشَرَ نَقِيبٗاۖ وَقَالَ ٱللَّهُ إِنِّي مَعَكُمۡۖ لَئِنۡ أَقَمۡتُمُ ٱلصَّلَوٰةَ وَءَاتَيۡتُمُ ٱلزَّكَوٰةَ وَءَامَنتُم بِرُسُلِي وَعَزَّرۡتُمُوهُمۡ وَأَقۡرَضۡتُمُ ٱللَّهَ قَرۡضًا حَسَنٗا لَّأُكَفِّرَنَّ عَنكُمۡ سَيِّـَٔاتِكُمۡ وَلَأُدۡخِلَنَّكُمۡ جَنَّٰتٖ تَجۡرِي مِن تَحۡتِهَا ٱلۡأَنۡهَٰرُۚ فَمَن كَفَرَ بَعۡدَ ذَٰلِكَ مِنكُمۡ فَقَدۡ ضَلَّ سَوَآءَ ٱلسَّبِيلِ ﴾
[المَائدة: 12]

ਅਤੇ ਅੱਲਾਹ ਨੇ ਇਸਰਾਈਲ ਦੀ ਔਲਾਦ ਤੋਂ ਬਰਨ ਲਿਆ ਅਤੇ ਅਸੀਂ ਉਨ੍ਹਾਂ ਵਿਚੋਂ ਬਾਰਾਂ ਸਰਦਾਰ ਨਿਯੁਕਤ ਕੀਤੇ। ਅਤੇ ਅੱਲਾਹ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ। ਜੇਕਰ ਤੂਸੀਂ ਨਮਾਜ਼ ਸਥਾਪਿਤ ਕਰੋਗੇ, ਜ਼ਕਾਤ ਅਦਾ ਕਰੋਗੇ ਅਤੇ ਮੇਰੇ ਪੈਗੰਬਰਾਂ ਦੇ ਰਾਹ ਤੇ ਚੱਲੋਗੇ ਅਤੇ ਉਨ੍ਹਾਂ ਦੀ ਸਹਾਇਤਾ ਕਰੋਗੇ, ਅੱਲਾਹ ਨੂੰ ਨੇਕ ਕੰਮ ਕਰਕੇ ਦਿਖਾਵੋਗੇ ਤਾਂ ਮੈਂ' ਤੁਹਾਡੇ ਪਾਪਾਂ ਨੂੰ ਜ਼ਰੂਰ ਦੂਰ ਕਰਾਂਗਾ ਅਤੇ ਜ਼ਰੂਰ ਤੁਹਾਨੂੰ ਅਜਿਹੇ ਬਾਗ਼ਾਂ ਵਿਚ ਭੇਜਾਂਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਇਸ ਲਈ ਤੁਹਾਡੇ ਵਿਚੋਂ ਜਿਹੜਾ ਬੰਦਾ ਇਸ ਤੋਂ ਬਾਅਦ ਵੀ ਇਨਕਾਰੀ ਹੋਵੇਗਾ ਤਾਂ ਉਹ ਸਿੱਧੇ ਰਸਤੇ ਤੋਂ ਭਟਕ ਗਿਆ।

❮ Previous Next ❯

ترجمة: ولقد أخذ الله ميثاق بني إسرائيل وبعثنا منهم اثني عشر نقيبا وقال, باللغة البنجابية

﴿ولقد أخذ الله ميثاق بني إسرائيل وبعثنا منهم اثني عشر نقيبا وقال﴾ [المَائدة: 12]

Dr. Muhamad Habib, Bhai Harpreet Singh, Maulana Wahiduddin Khan
Ate alaha ne isara'ila di aulada tom barana li'a ate asim unham vicom baram saradara niyukata kite. Ate alaha ne kiha ki maim tuhade nala ham. Jekara tusim namaza sathapita karoge, zakata ada karoge ate mere paigabaram de raha te caloge ate unham di saha'ita karoge, alaha nu neka kama karake dikhavoge tam maim' tuhade papam nu zarura dura karanga ate zarura tuhanu ajihe bagam vica bhejanga, jinham de thale nahiram vagadi'am honagi'am isa la'i tuhade vicom jihara bada isa tom ba'ada vi inakari hovega tam uha sidhe rasate tom bhataka gi'a
Dr. Muhamad Habib, Bhai Harpreet Singh, Maulana Wahiduddin Khan
Atē alāha nē isarā'īla dī aulāda tōṁ barana li'ā atē asīṁ unhāṁ vicōṁ bārāṁ saradāra niyukata kītē. Atē alāha nē kihā ki maiṁ tuhāḍē nāla hāṁ. Jēkara tūsīṁ namāza sathāpita karōgē, zakāta adā karōgē atē mērē paigabarāṁ dē rāha tē calōgē atē unhāṁ dī sahā'itā karōgē, alāha nū nēka kama karakē dikhāvōgē tāṁ maiṁ' tuhāḍē pāpāṁ nū zarūra dūra karāṅgā atē zarūra tuhānū ajihē bāġāṁ vica bhējāṅgā, jinhāṁ dē thalē nahirāṁ vagadī'āṁ hōṇagī'āṁ isa la'ī tuhāḍē vicōṁ jihaṛā badā isa tōṁ bā'ada vī inakārī hōvēgā tāṁ uha sidhē rasatē tōṁ bhaṭaka gi'ā
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek