×

ਅਤੇ ਅਸੀਂ ਤੁਹਾਡੇ ਵੱਲ ਸੱਚਾਈ ਦੇ ਨਾਲ ਕਿਤਾਬ ਉਤਾਰੀ, ਪਿਛਲੀ ਕਿਤਾਬ ਦੀ 5:48 Panjabi translation

Quran infoPanjabiSurah Al-Ma’idah ⮕ (5:48) ayat 48 in Panjabi

5:48 Surah Al-Ma’idah ayat 48 in Panjabi (البنجابية)

Quran with Panjabi translation - Surah Al-Ma’idah ayat 48 - المَائدة - Page - Juz 6

﴿وَأَنزَلۡنَآ إِلَيۡكَ ٱلۡكِتَٰبَ بِٱلۡحَقِّ مُصَدِّقٗا لِّمَا بَيۡنَ يَدَيۡهِ مِنَ ٱلۡكِتَٰبِ وَمُهَيۡمِنًا عَلَيۡهِۖ فَٱحۡكُم بَيۡنَهُم بِمَآ أَنزَلَ ٱللَّهُۖ وَلَا تَتَّبِعۡ أَهۡوَآءَهُمۡ عَمَّا جَآءَكَ مِنَ ٱلۡحَقِّۚ لِكُلّٖ جَعَلۡنَا مِنكُمۡ شِرۡعَةٗ وَمِنۡهَاجٗاۚ وَلَوۡ شَآءَ ٱللَّهُ لَجَعَلَكُمۡ أُمَّةٗ وَٰحِدَةٗ وَلَٰكِن لِّيَبۡلُوَكُمۡ فِي مَآ ءَاتَىٰكُمۡۖ فَٱسۡتَبِقُواْ ٱلۡخَيۡرَٰتِۚ إِلَى ٱللَّهِ مَرۡجِعُكُمۡ جَمِيعٗا فَيُنَبِّئُكُم بِمَا كُنتُمۡ فِيهِ تَخۡتَلِفُونَ ﴾
[المَائدة: 48]

ਅਤੇ ਅਸੀਂ ਤੁਹਾਡੇ ਵੱਲ ਸੱਚਾਈ ਦੇ ਨਾਲ ਕਿਤਾਬ ਉਤਾਰੀ, ਪਿਛਲੀ ਕਿਤਾਬ ਦੀ ਅਤੇ ਉਸ ਦੇ ਰੱਖਿਅਕ ਵਿਸ਼ੇ ਦੀ ਪੁਸ਼ਟੀ ਕਰਨ ਵਾਲੀ। ਇਸ ਲਈ ਤੁਸੀਂ ਉਨ੍ਹਾਂ ਦੇ ਵਿਚ ਫੈਸਲਾ ਕਰੋਂ ਉਨ੍ਹਾਂ ਦੇ ਅਨੁਸਾਰ ਜੋ ਅੱਲਾਹ ਨੇ ਉਤਾਰਿਆ ਹੈ। ਅਤੇ ਜਿਹੜੀ ਸਚਾਈ ਤੁਹਾਡੇ ਪਾਸ ਆਈ ਹੈ। ਉਸ ਨੂੰ ਛੱਡ ਕੇ ਇੱਛਾਵਾਂ ਦਾ ਪਾਲਣ ਨਾ ਕਰੋ। ਅਸੀਂ ਤੁਹਾਡੇ ਵਿਚੋਂ ਹਰੇਕ ਲਈ ਇਕ ਧਰਮ ਮਰਿਆਦਾ ਅਤੇ ਇਕ ਕਰਮ ਮਾਰਗ ਨਿਰਧਾਰਿਤ ਕੀਤਾ ਹੈ ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਇਕ ਹੀ ਫਿਰਕਾ ਬਣਾ ਦਿੰਦਾ। ਪਰੰਤੂ ਅੱਲਾਹ ਨੇ ਚਾਹਿਆ ਕਿ ਉਹ ਆਪਣੇ ਦਿੱਤੇ ਹੋਏ ਆਦੇਸ਼ਾਂ ਵਿਚੋਂ ਤੁਹਾਡਾ ਇਮਤਿਹਾਨ ਲਵੇ। ਇਸ ਲਈ ਤੁਸੀ' ਨੇਕੀਆਂ ਵੱਲ ਦੋੜੋ। ਆਖ਼ਿਰ ਤੁਸੀਂ ਸਾਰਿਆਂ ਨੇ ਅੱਲਾਹ ਵੱਲ ਪਲਟ ਕੇ ਜਾਣਾ ਹੈ। ਫਿਰ ਉਹ ਤੁਹਾਨੂੰ ਉਸ ਚੀਜ਼ ਨਾਲ ਸੂਚਤ ਕਰਾ ਦੇਵੇਗਾ, ਜਿਸ ਵਿਚ ਤੁਸੀਂ ਆਪਿਸ ਵਿਚ ਮਤਭੇਦ ਕਰ ਰਹੇ ਸੀ।

❮ Previous Next ❯

ترجمة: وأنـزلنا إليك الكتاب بالحق مصدقا لما بين يديه من الكتاب ومهيمنا عليه, باللغة البنجابية

﴿وأنـزلنا إليك الكتاب بالحق مصدقا لما بين يديه من الكتاب ومهيمنا عليه﴾ [المَائدة: 48]

Dr. Muhamad Habib, Bhai Harpreet Singh, Maulana Wahiduddin Khan
Ate asim tuhade vala saca'i de nala kitaba utari, pichali kitaba di ate usa de rakhi'aka vise di pusati karana vali. Isa la'i tusim unham de vica phaisala karom unham de anusara jo alaha ne utari'a hai. Ate jihari saca'i tuhade pasa a'i hai. Usa nu chada ke ichavam da palana na karo. Asim tuhade vicom hareka la'i ika dharama mari'ada ate ika karama maraga niradharita kita hai ate jekara alaha cahuda tam tuhanu ika hi phiraka bana dida. Paratu alaha ne cahi'a ki uha apane dite ho'e adesam vicom tuhada imatihana lave. Isa la'i tusi' neki'am vala doro. Akhira tusim sari'am ne alaha vala palata ke jana hai. Phira uha tuhanu usa ciza nala sucata kara devega, jisa vica tusim apisa vica matabheda kara rahe si
Dr. Muhamad Habib, Bhai Harpreet Singh, Maulana Wahiduddin Khan
Atē asīṁ tuhāḍē vala sacā'ī dē nāla kitāba utārī, pichalī kitāba dī atē usa dē rakhi'aka viśē dī puśaṭī karana vālī. Isa la'ī tusīṁ unhāṁ dē vica phaisalā karōṁ unhāṁ dē anusāra jō alāha nē utāri'ā hai. Atē jihaṛī sacā'ī tuhāḍē pāsa ā'ī hai. Usa nū chaḍa kē ichāvāṁ dā pālaṇa nā karō. Asīṁ tuhāḍē vicōṁ harēka la'ī ika dharama mari'ādā atē ika karama māraga niradhārita kītā hai atē jēkara alāha cāhudā tāṁ tuhānū ika hī phirakā baṇā didā. Paratū alāha nē cāhi'ā ki uha āpaṇē ditē hō'ē ādēśāṁ vicōṁ tuhāḍā imatihāna lavē. Isa la'ī tusī' nēkī'āṁ vala dōṛō. Āḵẖira tusīṁ sāri'āṁ nē alāha vala palaṭa kē jāṇā hai. Phira uha tuhānū usa cīza nāla sūcata karā dēvēgā, jisa vica tusīṁ āpisa vica matabhēda kara rahē sī
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek