×

ਅੱਲਾਹ ਤੁਹਾਨੂੰ ਤੁਹਾਡੀਆਂ ਬੇ-ਇਰਾਦਾ ਸਹੁੰਆਂ ਉੱਪਰ ਪੜਤਾਲ ਨਹੀਂ ਕਰੇਗਾ। ਪਰੰਤੂ ਜਿਨ੍ਹਾਂ ਸਹੁੰਆਂ 5:89 Panjabi translation

Quran infoPanjabiSurah Al-Ma’idah ⮕ (5:89) ayat 89 in Panjabi

5:89 Surah Al-Ma’idah ayat 89 in Panjabi (البنجابية)

Quran with Panjabi translation - Surah Al-Ma’idah ayat 89 - المَائدة - Page - Juz 7

﴿لَا يُؤَاخِذُكُمُ ٱللَّهُ بِٱللَّغۡوِ فِيٓ أَيۡمَٰنِكُمۡ وَلَٰكِن يُؤَاخِذُكُم بِمَا عَقَّدتُّمُ ٱلۡأَيۡمَٰنَۖ فَكَفَّٰرَتُهُۥٓ إِطۡعَامُ عَشَرَةِ مَسَٰكِينَ مِنۡ أَوۡسَطِ مَا تُطۡعِمُونَ أَهۡلِيكُمۡ أَوۡ كِسۡوَتُهُمۡ أَوۡ تَحۡرِيرُ رَقَبَةٖۖ فَمَن لَّمۡ يَجِدۡ فَصِيَامُ ثَلَٰثَةِ أَيَّامٖۚ ذَٰلِكَ كَفَّٰرَةُ أَيۡمَٰنِكُمۡ إِذَا حَلَفۡتُمۡۚ وَٱحۡفَظُوٓاْ أَيۡمَٰنَكُمۡۚ كَذَٰلِكَ يُبَيِّنُ ٱللَّهُ لَكُمۡ ءَايَٰتِهِۦ لَعَلَّكُمۡ تَشۡكُرُونَ ﴾
[المَائدة: 89]

ਅੱਲਾਹ ਤੁਹਾਨੂੰ ਤੁਹਾਡੀਆਂ ਬੇ-ਇਰਾਦਾ ਸਹੁੰਆਂ ਉੱਪਰ ਪੜਤਾਲ ਨਹੀਂ ਕਰੇਗਾ। ਪਰੰਤੂ ਜਿਨ੍ਹਾਂ ਸਹੁੰਆਂ ਨੂੰ ਤੁਸੀਂ ਦ੍ਰਿੜਤਾ ਨਾਲ ਲਿਆ ਉਨ੍ਹਾਂ ਉੱਪਰ ਜ਼ਰੂਰ ਤੁਹਾਡੀ ਪੁੱਛ ਹੋਏਗੀ। ਅਜਿਹੀਆਂ ਸਹੁੰਆਂ ਦਾ ਪਸਚਾਤਾਪ ਇਹ ਹੈ ਕਿ ਦਸ ਗਰੀਬਾਂ ਨੂੰ ਮਧ ਦਰਜੇ ਦੀ ਰੋਟੀ ਖਵਾਉਣੀ ਜਿਹੜੀ ਤੁਸੀਂ ਆਪਣੇ ਘਰ ਵਾਲਿਆਂ ਨੂੰ ਖਵਾਉਂਦੇ ਹੋ। ਜਾਂ ਕੱਪੜੇ ਦੇ ਦੇਣੇ ਜਾਂ ਫਿਰ ਇੱਕ ਗੁਲਾਮ ਨੂੰ ਮੁਕਤ ਕਰ ਦੇਣਾ। ਅਤੇ ਜਿਨ੍ਹਾਂ ਕੋਲ ਇਸ ਦੀ ਸਮਰੱਥਾ ਨਾ ਹੋਵੇ ਉਹ ਤਿੰਨ ਦਿਨ ਰੋਜ਼ੇ ਰੱਖੇ। ਜਦੋਂ ਤੁਸੀਂ ਸਹੁੱਆਂ ਖਾ ਬੈਠੋਂ ਤਾਂ ਇਹੀ ਤੁਹਾਡੀਆਂ ਸਹੁੰਆਂ ਦਾ ਪਸਚਾਤਾਪ ਹੈ। ਅਤੇ ਆਪਣੀਆਂ ਸਹੁੰਆਂ ਦੀ ਰਾਖੀ ਕਰਿਆ ਕਰੋ ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਹੁਕਮ ਬਿਆਨ ਕਰਦਾ ਹੈ ਤਾਂ ਕਿ ਤੁਸੀਂ ਉਸ ਦੇ ਧੰਨਵਾਦੀ ਹੋਵੋ।

❮ Previous Next ❯

ترجمة: لا يؤاخذكم الله باللغو في أيمانكم ولكن يؤاخذكم بما عقدتم الأيمان فكفارته, باللغة البنجابية

﴿لا يؤاخذكم الله باللغو في أيمانكم ولكن يؤاخذكم بما عقدتم الأيمان فكفارته﴾ [المَائدة: 89]

Dr. Muhamad Habib, Bhai Harpreet Singh, Maulana Wahiduddin Khan
Alaha tuhanu tuhadi'am be-irada sahu'am upara paratala nahim karega. Paratu jinham sahu'am nu tusim drirata nala li'a unham upara zarura tuhadi pucha ho'egi. Ajihi'am sahu'am da pasacatapa iha hai ki dasa garibam nu madha daraje di roti khava'uni jihari tusim apane ghara vali'am nu khava'unde ho. Jam kapare de dene jam phira ika gulama nu mukata kara dena. Ate jinham kola isa di samaratha na hove uha tina dina roze rakhe. Jadom tusim sahu'am kha baithom tam ihi tuhadi'am sahu'am da pasacatapa hai. Ate apani'am sahu'am di rakhi kari'a karo isa tar'ham alaha tuhade la'i hukama bi'ana karada hai tam ki tusim usa de dhanavadi hovo
Dr. Muhamad Habib, Bhai Harpreet Singh, Maulana Wahiduddin Khan
Alāha tuhānū tuhāḍī'āṁ bē-irādā sahu'āṁ upara paṛatāla nahīṁ karēgā. Paratū jinhāṁ sahu'āṁ nū tusīṁ driṛatā nāla li'ā unhāṁ upara zarūra tuhāḍī pucha hō'ēgī. Ajihī'āṁ sahu'āṁ dā pasacātāpa iha hai ki dasa garībāṁ nū madha darajē dī rōṭī khavā'uṇī jihaṛī tusīṁ āpaṇē ghara vāli'āṁ nū khavā'undē hō. Jāṁ kapaṛē dē dēṇē jāṁ phira ika gulāma nū mukata kara dēṇā. Atē jinhāṁ kōla isa dī samarathā nā hōvē uha tina dina rōzē rakhē. Jadōṁ tusīṁ sahu'āṁ khā baiṭhōṁ tāṁ ihī tuhāḍī'āṁ sahu'āṁ dā pasacātāpa hai. Atē āpaṇī'āṁ sahu'āṁ dī rākhī kari'ā karō isa tar'hāṁ alāha tuhāḍē la'ī hukama bi'āna karadā hai tāṁ ki tusīṁ usa dē dhanavādī hōvō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek