×

ਤੂਸੀਂ ਅਜਿਹੀ ਕੌਮ ਨਹੀਂ ਪਾ ਸਕਦੇ ਜੋ ਅੱਲਾਹ ਅਤੇ ਪ੍ਰਲੋਕ ਦੇ ਦਿਨ 58:22 Panjabi translation

Quran infoPanjabiSurah Al-Mujadilah ⮕ (58:22) ayat 22 in Panjabi

58:22 Surah Al-Mujadilah ayat 22 in Panjabi (البنجابية)

Quran with Panjabi translation - Surah Al-Mujadilah ayat 22 - المُجَادلة - Page - Juz 28

﴿لَّا تَجِدُ قَوۡمٗا يُؤۡمِنُونَ بِٱللَّهِ وَٱلۡيَوۡمِ ٱلۡأٓخِرِ يُوَآدُّونَ مَنۡ حَآدَّ ٱللَّهَ وَرَسُولَهُۥ وَلَوۡ كَانُوٓاْ ءَابَآءَهُمۡ أَوۡ أَبۡنَآءَهُمۡ أَوۡ إِخۡوَٰنَهُمۡ أَوۡ عَشِيرَتَهُمۡۚ أُوْلَٰٓئِكَ كَتَبَ فِي قُلُوبِهِمُ ٱلۡإِيمَٰنَ وَأَيَّدَهُم بِرُوحٖ مِّنۡهُۖ وَيُدۡخِلُهُمۡ جَنَّٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَاۚ رَضِيَ ٱللَّهُ عَنۡهُمۡ وَرَضُواْ عَنۡهُۚ أُوْلَٰٓئِكَ حِزۡبُ ٱللَّهِۚ أَلَآ إِنَّ حِزۡبَ ٱللَّهِ هُمُ ٱلۡمُفۡلِحُونَ ﴾
[المُجَادلة: 22]

ਤੂਸੀਂ ਅਜਿਹੀ ਕੌਮ ਨਹੀਂ ਪਾ ਸਕਦੇ ਜੋ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਤੇ ਭਰੋਸਾ ਰੱਖਦੀ ਹੋਵੇ। ਅਤੇ ਉਹ ਅਜਿਹੇ ਲੋਕਾਂ ਨਾਲ ਮਿੱਤਰਤਾ ਨਹੀਂ ਰੱਖਦੇ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਦੇ ਵਿਰੋਧੀ ਹਨ ਭਾਵੇ' ਉਹ ਉਨ੍ਹਾਂ ਬਾਪ, ਪੁੱਤਰ, ਭਰਾ ਜਾਂ ਉਨ੍ਹਾਂ ਦੇ ਪਰਿਵਾਰ ਦੇ ਲੋਕ ਹੀ ਕਿਉਂ ਨਾ ਹੋਣ। ਇਹ ਹੀ ਲੋਕ ਹਨ ਜਿਨ੍ਹਾਂ ਦੇ ਦਿਲਾਂ ਵਿਚ ਅੱਲਾਹ ਨੇ ਈਮਾਨ ਲਿਖ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਸਮਰੱਥਾ ਬਖਸ਼ੀ ਹੈ। ਅਤੇ ਉਹ ਉਨ੍ਹਾਂ ਨੂੰ ਅਜਿਹੇ ਬਾਗਾਂ ਵਿਚ ਦਾਖਿਲ ਕਰੇਗਾ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ ਉਹ ਉਸ ਵਿਚ ਹਮੇਸ਼ਾ ਰਹਿਣਗੇ। ਅੱਲਾਹ ਉਨ੍ਹਾਂ ਤੋਂ ਪ੍ਰਸੰਨ ਹੋਇਆ ਅਤੇ ਉਹ ਅੱਲਾਹ ਤੋਂ ਪ੍ਰਸੰਨ ਹੋਏ ਇਹ ਲੋਕ ਅੱਲਾਹ ਦਾ ਜੱਥਾ ਹਨ ਅਤੇ ਅੱਲਾਹ ਦਾ ਜੱਥਾ ਹੀ ਸਫ਼ਲਤਾ ਪਾਉਣ ਵਾਲਾ ਹੈ।

❮ Previous Next ❯

ترجمة: لا تجد قوما يؤمنون بالله واليوم الآخر يوادون من حاد الله ورسوله, باللغة البنجابية

﴿لا تجد قوما يؤمنون بالله واليوم الآخر يوادون من حاد الله ورسوله﴾ [المُجَادلة: 22]

Dr. Muhamad Habib, Bhai Harpreet Singh, Maulana Wahiduddin Khan
Tusim ajihi kauma nahim pa sakade jo alaha ate praloka de dina ute bharosa rakhadi hove. Ate uha ajihe lokam nala mitarata nahim rakhade jihare alaha ate usa de rasula de virodhi hana bhave' uha unham bapa, putara, bhara jam unham de parivara de loka hi ki'um na hona. Iha hi loka hana jinham de dilam vica alaha ne imana likha dita hai ate unham nu apani kirapa nala samaratha bakhasi hai. Ate uha unham nu ajihe bagam vica dakhila karega jinham de thale nahiram vagadi'am honagi'am uha usa vica hamesa rahinage. Alaha unham tom prasana ho'i'a ate uha alaha tom prasana ho'e iha loka alaha da jatha hana ate alaha da jatha hi safalata pa'una vala hai
Dr. Muhamad Habib, Bhai Harpreet Singh, Maulana Wahiduddin Khan
Tūsīṁ ajihī kauma nahīṁ pā sakadē jō alāha atē pralōka dē dina utē bharōsā rakhadī hōvē. Atē uha ajihē lōkāṁ nāla mitaratā nahīṁ rakhadē jihaṛē alāha atē usa dē rasūla dē virōdhī hana bhāvē' uha unhāṁ bāpa, putara, bharā jāṁ unhāṁ dē parivāra dē lōka hī ki'uṁ nā hōṇa. Iha hī lōka hana jinhāṁ dē dilāṁ vica alāha nē īmāna likha ditā hai atē unhāṁ nū āpaṇī kirapā nāla samarathā bakhaśī hai. Atē uha unhāṁ nū ajihē bāgāṁ vica dākhila karēgā jinhāṁ dē thalē nahirāṁ vagadī'āṁ hōṇagī'āṁ uha usa vica hamēśā rahiṇagē. Alāha unhāṁ tōṁ prasana hō'i'ā atē uha alāha tōṁ prasana hō'ē iha lōka alāha dā jathā hana atē alāha dā jathā hī safalatā pā'uṇa vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek