×

ਅਤੇ ਜਦੋਂ' ਤੁਸੀਂ ਉਨ੍ਹਾਂ ਦੇ ਸਾਹਮਣੇ ਕੋਈ ਨਿਸ਼ਾਨੀ (ਕੁਰਆਨੀ ਆਇਤ) ਨਹੀਂ ਲਿਆਏ 7:203 Panjabi translation

Quran infoPanjabiSurah Al-A‘raf ⮕ (7:203) ayat 203 in Panjabi

7:203 Surah Al-A‘raf ayat 203 in Panjabi (البنجابية)

Quran with Panjabi translation - Surah Al-A‘raf ayat 203 - الأعرَاف - Page - Juz 9

﴿وَإِذَا لَمۡ تَأۡتِهِم بِـَٔايَةٖ قَالُواْ لَوۡلَا ٱجۡتَبَيۡتَهَاۚ قُلۡ إِنَّمَآ أَتَّبِعُ مَا يُوحَىٰٓ إِلَيَّ مِن رَّبِّيۚ هَٰذَا بَصَآئِرُ مِن رَّبِّكُمۡ وَهُدٗى وَرَحۡمَةٞ لِّقَوۡمٖ يُؤۡمِنُونَ ﴾
[الأعرَاف: 203]

ਅਤੇ ਜਦੋਂ' ਤੁਸੀਂ ਉਨ੍ਹਾਂ ਦੇ ਸਾਹਮਣੇ ਕੋਈ ਨਿਸ਼ਾਨੀ (ਕੁਰਆਨੀ ਆਇਤ) ਨਹੀਂ ਲਿਆਏ ਤਾਂ ਉਹ ਕਹਿੰਦੇ ਹਨ ਕਿ ਕਿਉਂ ਨਾ ਤੁਸੀਂ ਕੁਝ ਆਪਣੇ ਵੱਲੋਂ ਬਣਾ ਲਿਆਏ। ਆਖੋ, ਮੈਂ ਤਾਂ ਉਸੇ ਦਾ ਪਾਲਣ ਕਰਦਾ ਹਾਂ ਜਿਹੜਾ ਮੇਰੇ ਰੱਬ ਵੱਲੋਂ ਮੇਰੇ ਲਈ ਉਤਾਰਿਆ ਜਾਂਦਾ ਹੈ, ਇਹ ਬਿਬੇਕ ਦੀਆਂ ਗੱਲਾਂ ਤੁਹਾਡੇ ਰੱਬ ਵੱਲੋਂ ਹਨ। ਚੰਗਾਂ ਰਾਹ (ਸਨਮਮਾਰਗ) ਅਤੇ ਰੱਬੀ ਕਿਰਪਾ ਉਨ੍ਹਾਂ ਲੋਕਾਂ ਲਈ ਜਿਹੜੇ ਰੱਬ ਤੇ ਵਿਸ਼ਵਾਸ਼ ਰੱਖਦੇ ਹਨ।

❮ Previous Next ❯

ترجمة: وإذا لم تأتهم بآية قالوا لولا اجتبيتها قل إنما أتبع ما يوحى, باللغة البنجابية

﴿وإذا لم تأتهم بآية قالوا لولا اجتبيتها قل إنما أتبع ما يوحى﴾ [الأعرَاف: 203]

Dr. Muhamad Habib, Bhai Harpreet Singh, Maulana Wahiduddin Khan
Atē jadōṁ' tusīṁ unhāṁ dē sāhamaṇē kō'ī niśānī (kura'ānī ā'ita) nahīṁ li'ā'ē tāṁ uha kahidē hana ki ki'uṁ nā tusīṁ kujha āpaṇē valōṁ baṇā li'ā'ē. Ākhō, maiṁ tāṁ usē dā pālaṇa karadā hāṁ jihaṛā mērē raba valōṁ mērē la'ī utāri'ā jāndā hai, iha bibēka dī'āṁ galāṁ tuhāḍē raba valōṁ hana. Cagāṁ rāha (sanamamāraga) atē rabī kirapā unhāṁ lōkāṁ la'ī jihaṛē raba tē viśavāśa rakhadē hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek