×

ਸਦਕਾ (ਜ਼ਕਾਤ) ਤਾਂ ਅਸਲ ਵਿਚ ਕੰਗਾਲਾਂ ਅਤੇ ਕਮਜ਼ੋਰਾਂ ਲਈ ਹੈ ਅਤੇ ਉਨ੍ਹਾਂ 9:60 Panjabi translation

Quran infoPanjabiSurah At-Taubah ⮕ (9:60) ayat 60 in Panjabi

9:60 Surah At-Taubah ayat 60 in Panjabi (البنجابية)

Quran with Panjabi translation - Surah At-Taubah ayat 60 - التوبَة - Page - Juz 10

﴿۞ إِنَّمَا ٱلصَّدَقَٰتُ لِلۡفُقَرَآءِ وَٱلۡمَسَٰكِينِ وَٱلۡعَٰمِلِينَ عَلَيۡهَا وَٱلۡمُؤَلَّفَةِ قُلُوبُهُمۡ وَفِي ٱلرِّقَابِ وَٱلۡغَٰرِمِينَ وَفِي سَبِيلِ ٱللَّهِ وَٱبۡنِ ٱلسَّبِيلِۖ فَرِيضَةٗ مِّنَ ٱللَّهِۗ وَٱللَّهُ عَلِيمٌ حَكِيمٞ ﴾
[التوبَة: 60]

ਸਦਕਾ (ਜ਼ਕਾਤ) ਤਾਂ ਅਸਲ ਵਿਚ ਕੰਗਾਲਾਂ ਅਤੇ ਕਮਜ਼ੋਰਾਂ ਲਈ ਹੈ ਅਤੇ ਉਨ੍ਹਾਂ ਕਰਮਚਾਰੀਆਂ ਲਈ ਜਿਹੜੇ ਜ਼ਕਾਤ ਦੇ ਕੰਮਾਂ ਲਈ ਨਿਯੁਕਤ ਕੀਤੇ ਗਏ ਹਨ। ਅਤੇ ਉਨ੍ਹਾਂ ਲਈ ਜਿਨ੍ਹਾਂ ਦੇ ਦਿਲਾਂ ਨੂੰ ਸਹਾਰਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬੰਦੀਆਂ ਨੂੰ ਛਡਾਉਣ ਲਈ ਅਤੇ ਜਿਹੜੇ ਅੱਲਾਹ ਦੇ ਰਾਹ ਵਿਚ ਅਤੇ ਯਾਤਰੀਆਂ ਦੀ ਸਹਾਇਤਾ ਲਈ ਅਰਥ ਦੰਡ ਭਰਣ। ਇਹ ਅੱਲਾਹ ਵੱਲੋਂ ਇੱਕ ਹੁਕਮ ਹੈ। ਅੱਲਾਹ ਗਿਆਨ ਵਾਲਾ ਅਤੇ ਬਿਬੇਕ ਵਾਲਾ ਹੈ।

❮ Previous Next ❯

ترجمة: إنما الصدقات للفقراء والمساكين والعاملين عليها والمؤلفة قلوبهم وفي الرقاب والغارمين وفي, باللغة البنجابية

﴿إنما الصدقات للفقراء والمساكين والعاملين عليها والمؤلفة قلوبهم وفي الرقاب والغارمين وفي﴾ [التوبَة: 60]

Dr. Muhamad Habib, Bhai Harpreet Singh, Maulana Wahiduddin Khan
Sadaka (zakata) tam asala vica kagalam ate kamazoram la'i hai ate unham karamacari'am la'i jihare zakata de kamam la'i niyukata kite ga'e hana. Ate unham la'i jinham de dilam nu sahara zaruri hai. Isa tom ilava badi'am nu chada'una la'i ate jihare alaha de raha vica ate yatari'am di saha'ita la'i aratha dada bharana. Iha alaha valom ika hukama hai. Alaha gi'ana vala ate bibeka vala hai
Dr. Muhamad Habib, Bhai Harpreet Singh, Maulana Wahiduddin Khan
Sadakā (zakāta) tāṁ asala vica kagālāṁ atē kamazōrāṁ la'ī hai atē unhāṁ karamacārī'āṁ la'ī jihaṛē zakāta dē kamāṁ la'ī niyukata kītē ga'ē hana. Atē unhāṁ la'ī jinhāṁ dē dilāṁ nū sahārā zarūrī hai. Isa tōṁ ilāvā badī'āṁ nū chaḍā'uṇa la'ī atē jihaṛē alāha dē rāha vica atē yātarī'āṁ dī sahā'itā la'ī aratha daḍa bharaṇa. Iha alāha valōṁ ika hukama hai. Alāha gi'āna vālā atē bibēka vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek