×

ਅਤੇ ਉਨ੍ਹਾਂ ਦੀ ਜਾਇਦਾਦ ਅਤੇ ਉਨ੍ਹਾਂ ਦੀ ਔਲਾਦ ਨੂੰ ਵੇਖ ਕੇ ਤੁਸੀਂ 9:85 Panjabi translation

Quran infoPanjabiSurah At-Taubah ⮕ (9:85) ayat 85 in Panjabi

9:85 Surah At-Taubah ayat 85 in Panjabi (البنجابية)

Quran with Panjabi translation - Surah At-Taubah ayat 85 - التوبَة - Page - Juz 10

﴿وَلَا تُعۡجِبۡكَ أَمۡوَٰلُهُمۡ وَأَوۡلَٰدُهُمۡۚ إِنَّمَا يُرِيدُ ٱللَّهُ أَن يُعَذِّبَهُم بِهَا فِي ٱلدُّنۡيَا وَتَزۡهَقَ أَنفُسُهُمۡ وَهُمۡ كَٰفِرُونَ ﴾
[التوبَة: 85]

ਅਤੇ ਉਨ੍ਹਾਂ ਦੀ ਜਾਇਦਾਦ ਅਤੇ ਉਨ੍ਹਾਂ ਦੀ ਔਲਾਦ ਨੂੰ ਵੇਖ ਕੇ ਤੁਸੀਂ ਹੈਰਾਨੀ ਵਿਚ ਨਾ ਪਉਂ। ਅੱਲਾਹ ਤਾਂ ਬਸ ਇਹ ਹੀ ਚਾਹੁੰਦਾ ਹੈ ਕਿ ਇਸ ਦੇ ਰਾਹੀਂ ਉਨ੍ਹਾਂ ਨੂੰ ਸੰਸਾਰ ਵਿਚ ਸਜ਼ਾ ਦੇਵੇ ਅਤੇ ਇਨਕਾਰ ਦੀ ਹਾਲਤ ਵਿਚ ਹੀ ਉਨ੍ਹਾਂ ਦੇ ਪ੍ਰਾਣ ਨਿਕਲਣ।

❮ Previous Next ❯

ترجمة: ولا تعجبك أموالهم وأولادهم إنما يريد الله أن يعذبهم بها في الدنيا, باللغة البنجابية

﴿ولا تعجبك أموالهم وأولادهم إنما يريد الله أن يعذبهم بها في الدنيا﴾ [التوبَة: 85]

Dr. Muhamad Habib, Bhai Harpreet Singh, Maulana Wahiduddin Khan
Ate unham di ja'idada ate unham di aulada nu vekha ke tusim hairani vica na pa'um. Alaha tam basa iha hi cahuda hai ki isa de rahim unham nu sasara vica saza deve ate inakara di halata vica hi unham de prana nikalana
Dr. Muhamad Habib, Bhai Harpreet Singh, Maulana Wahiduddin Khan
Atē unhāṁ dī jā'idāda atē unhāṁ dī aulāda nū vēkha kē tusīṁ hairānī vica nā pa'uṁ. Alāha tāṁ basa iha hī cāhudā hai ki isa dē rāhīṁ unhāṁ nū sasāra vica sazā dēvē atē inakāra dī hālata vica hī unhāṁ dē prāṇa nikalaṇa
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek