×

ਅਤੇ ਇਨ੍ਹਾਂ ਨੂੰ ਨੂਹ ਦਾ ਹਾਲ ਸੁਣਾਉ। ਜਦੋਂ ਉਸ ਨੇ ਆਪਣੀ ਕੌਮ 10:71 Panjabi translation

Quran infoPanjabiSurah Yunus ⮕ (10:71) ayat 71 in Panjabi

10:71 Surah Yunus ayat 71 in Panjabi (البنجابية)

Quran with Panjabi translation - Surah Yunus ayat 71 - يُونس - Page - Juz 11

﴿۞ وَٱتۡلُ عَلَيۡهِمۡ نَبَأَ نُوحٍ إِذۡ قَالَ لِقَوۡمِهِۦ يَٰقَوۡمِ إِن كَانَ كَبُرَ عَلَيۡكُم مَّقَامِي وَتَذۡكِيرِي بِـَٔايَٰتِ ٱللَّهِ فَعَلَى ٱللَّهِ تَوَكَّلۡتُ فَأَجۡمِعُوٓاْ أَمۡرَكُمۡ وَشُرَكَآءَكُمۡ ثُمَّ لَا يَكُنۡ أَمۡرُكُمۡ عَلَيۡكُمۡ غُمَّةٗ ثُمَّ ٱقۡضُوٓاْ إِلَيَّ وَلَا تُنظِرُونِ ﴾
[يُونس: 71]

ਅਤੇ ਇਨ੍ਹਾਂ ਨੂੰ ਨੂਹ ਦਾ ਹਾਲ ਸੁਣਾਉ। ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਹੇ ਮੇਰੀ ਕੌਮ! ਜੇਕਰ ਮੇਰਾ ਖੜਾ ਹੋਣਾ ਅਤੇ ਅੱਲਾਹ ਦੀਆਂ ਆਇਤਾਂ ਨਾਲ ਉਪਦੇਸ਼ ਕਰਨਾ ਤੁਹਾਨੂੰ ਭਾਰੀ ਲੱਗਦਾ ਹੈ, ਤਾਂ ਮੈਂ ਅੱਲਾਹ ਉੱਪਰ ਭਰੋਸਾ ਕੀਤਾ। ਤੁਸੀਂ ਸਹਿਮਤੀ ਨਾਲ ਆਪਣਾ ਫੈਸਲਾ ਕਰ ਲਵੋ ਅਤੇ ਆਪਣੇ ਬਣਾਏ ਸ਼ਰੀਕਾਂ ਨੂੰ ਵੀ ਨਾਲ ਲੈ ਆਉ ਤਾਂ ਕਿ ਤੁਹਾਨੂੰ ਆਪਣੇ ਫੈਸਲੇ ਤੇ ਸ਼ੱਕ ਨਾ ਰਹੇ ਫਿਰ ਤੁਸੀਂ ਲੋਕ ਜੋ ਕੁਝ ਮੇਰੇ ਨਾਲ ਕਰਨਾ ਚਾਹੁੰਦੇ ਹੋ, ਉਹ ਕਰ ਦਿਉ ਅਤੇ ਮੈਨੂੰ ਮੌਕਾ ਵੀ ਨਾ ਦਿਉ।

❮ Previous Next ❯

ترجمة: واتل عليهم نبأ نوح إذ قال لقومه ياقوم إن كان كبر عليكم, باللغة البنجابية

﴿واتل عليهم نبأ نوح إذ قال لقومه ياقوم إن كان كبر عليكم﴾ [يُونس: 71]

Dr. Muhamad Habib, Bhai Harpreet Singh, Maulana Wahiduddin Khan
Ate inham nu nuha da hala suna'u. Jadom usa ne apani kauma nu kiha si ki he meri kauma! Jekara mera khara hona ate alaha di'am a'itam nala upadesa karana tuhanu bhari lagada hai, tam maim alaha upara bharosa kita. Tusim sahimati nala apana phaisala kara lavo ate apane bana'e sarikam nu vi nala lai a'u tam ki tuhanu apane phaisale te saka na rahe phira tusim loka jo kujha mere nala karana cahude ho, uha kara di'u ate mainu mauka vi na di'u
Dr. Muhamad Habib, Bhai Harpreet Singh, Maulana Wahiduddin Khan
Atē inhāṁ nū nūha dā hāla suṇā'u. Jadōṁ usa nē āpaṇī kauma nū kihā sī ki hē mērī kauma! Jēkara mērā khaṛā hōṇā atē alāha dī'āṁ ā'itāṁ nāla upadēśa karanā tuhānū bhārī lagadā hai, tāṁ maiṁ alāha upara bharōsā kītā. Tusīṁ sahimatī nāla āpaṇā phaisalā kara lavō atē āpaṇē baṇā'ē śarīkāṁ nū vī nāla lai ā'u tāṁ ki tuhānū āpaṇē phaisalē tē śaka nā rahē phira tusīṁ lōka jō kujha mērē nāla karanā cāhudē hō, uha kara di'u atē mainū maukā vī nā di'u
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek