×

ਅਤੇ ਅਸੀਂ ਇਸਰਾਈਲ ਦੀ ਸੰਤਾਨ ਨੂੰ ਸਮੁੰਦਰ ਪਾਰ ਕਰਾ ਦਿੱਤਾ ਤਾਂ ਫਿਰਔਨ 10:90 Panjabi translation

Quran infoPanjabiSurah Yunus ⮕ (10:90) ayat 90 in Panjabi

10:90 Surah Yunus ayat 90 in Panjabi (البنجابية)

Quran with Panjabi translation - Surah Yunus ayat 90 - يُونس - Page - Juz 11

﴿۞ وَجَٰوَزۡنَا بِبَنِيٓ إِسۡرَٰٓءِيلَ ٱلۡبَحۡرَ فَأَتۡبَعَهُمۡ فِرۡعَوۡنُ وَجُنُودُهُۥ بَغۡيٗا وَعَدۡوًاۖ حَتَّىٰٓ إِذَآ أَدۡرَكَهُ ٱلۡغَرَقُ قَالَ ءَامَنتُ أَنَّهُۥ لَآ إِلَٰهَ إِلَّا ٱلَّذِيٓ ءَامَنَتۡ بِهِۦ بَنُوٓاْ إِسۡرَٰٓءِيلَ وَأَنَا۠ مِنَ ٱلۡمُسۡلِمِينَ ﴾
[يُونس: 90]

ਅਤੇ ਅਸੀਂ ਇਸਰਾਈਲ ਦੀ ਸੰਤਾਨ ਨੂੰ ਸਮੁੰਦਰ ਪਾਰ ਕਰਾ ਦਿੱਤਾ ਤਾਂ ਫਿਰਔਨ ਅਤੇ ਉਸ ਦੀ ਫੌਜ ਨੇ ਰੱਬ ਦੀ ਨਾ ਫੁਰਮਾਨੀ ਅਤੇ ਜ਼ੁਲਮ ਦੇ ਮਕਸਦ ਨਾਲ ਉਨ੍ਹਾਂ ਦਾ ਪਿੱਛਾ ਕੀਤਾ। ਇੱਥੋਂ ਤੱਕ ਜਦੋਂ ਫਿਰਔਨ ਡੁੱਬਣ ਲੱਗਿਆ ਤਾਂ ਉਸ ਨੇ ਕਿਹਾ ਕਿ ਮੈਂ ਈਮਾਨ ਲਿਆਇਆ ਕਿ ਕੋਈ ਪੂਜਣਯੋਗ ਨਹੀਂ ਉਸ ਤੋ ਇਲਾਵਾ ਜਿਸ ਉੱਪਰ ਇਜ਼ਰਾਈਲ ਦੀ ਸੰਤਾਨ ਦੇ ਲੋਕ ਈਮਾਨ ਲਿਆਏ ਹਨ। ਮੈਂ ਉਸ ਦੇ ਫ਼ਰਮਾਬਰਦਾਰਾਂ ਵਿਚੋਂ ਹਾਂ।

❮ Previous Next ❯

ترجمة: وجاوزنا ببني إسرائيل البحر فأتبعهم فرعون وجنوده بغيا وعدوا حتى إذا أدركه, باللغة البنجابية

﴿وجاوزنا ببني إسرائيل البحر فأتبعهم فرعون وجنوده بغيا وعدوا حتى إذا أدركه﴾ [يُونس: 90]

Dr. Muhamad Habib, Bhai Harpreet Singh, Maulana Wahiduddin Khan
Ate asim isara'ila di satana nu samudara para kara dita tam phira'auna ate usa di phauja ne raba di na phuramani ate zulama de makasada nala unham da picha kita. Ithom taka jadom phira'auna dubana lagi'a tam usa ne kiha ki maim imana li'a'i'a ki ko'i pujanayoga nahim usa to ilava jisa upara izara'ila di satana de loka imana li'a'e hana. Maim usa de faramabaradaram vicom ham
Dr. Muhamad Habib, Bhai Harpreet Singh, Maulana Wahiduddin Khan
Atē asīṁ isarā'īla dī satāna nū samudara pāra karā ditā tāṁ phira'auna atē usa dī phauja nē raba dī nā phuramānī atē zulama dē makasada nāla unhāṁ dā pichā kītā. Ithōṁ taka jadōṁ phira'auna ḍubaṇa lagi'ā tāṁ usa nē kihā ki maiṁ īmāna li'ā'i'ā ki kō'ī pūjaṇayōga nahīṁ usa tō ilāvā jisa upara izarā'īla dī satāna dē lōka īmāna li'ā'ē hana. Maiṁ usa dē faramābaradārāṁ vicōṁ hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek