×

ਜਿਹੜਾ ਬੰਦਾ ਆਪਣੇ ਰੱਬ ਵੱਲੋਂ ਇੱਕ ਦਲੀਲ ਤੇ ਹੈ, ਉਸ ਤੋਂ ਬਾਅਦ 11:17 Panjabi translation

Quran infoPanjabiSurah Hud ⮕ (11:17) ayat 17 in Panjabi

11:17 Surah Hud ayat 17 in Panjabi (البنجابية)

Quran with Panjabi translation - Surah Hud ayat 17 - هُود - Page - Juz 12

﴿أَفَمَن كَانَ عَلَىٰ بَيِّنَةٖ مِّن رَّبِّهِۦ وَيَتۡلُوهُ شَاهِدٞ مِّنۡهُ وَمِن قَبۡلِهِۦ كِتَٰبُ مُوسَىٰٓ إِمَامٗا وَرَحۡمَةًۚ أُوْلَٰٓئِكَ يُؤۡمِنُونَ بِهِۦۚ وَمَن يَكۡفُرۡ بِهِۦ مِنَ ٱلۡأَحۡزَابِ فَٱلنَّارُ مَوۡعِدُهُۥۚ فَلَا تَكُ فِي مِرۡيَةٖ مِّنۡهُۚ إِنَّهُ ٱلۡحَقُّ مِن رَّبِّكَ وَلَٰكِنَّ أَكۡثَرَ ٱلنَّاسِ لَا يُؤۡمِنُونَ ﴾
[هُود: 17]

ਜਿਹੜਾ ਬੰਦਾ ਆਪਣੇ ਰੱਬ ਵੱਲੋਂ ਇੱਕ ਦਲੀਲ ਤੇ ਹੈ, ਉਸ ਤੋਂ ਬਾਅਦ ਅੱਲਾਹ ਵੱਲੋਂ ਉਸ ਲਈ ਇੱਕ ਗਵਾਹ ਵੀ ਆ ਗਿਆ ਅਤੇ ਉਸ ਤੋਂ ਪਹਿਲਾਂ ਮੂਸਾ ਦੀ ਕਿਤਾਬ ਰਾਹ ਦਸੇਰੀ ਅਤੇ ਕਿਰਪਾ ਦੇ ਰੂਪ ਵਿਚ ਮੌਜੂਦ ਸੀ, ਅਜਿਹੇ ਲੋਕ ਹੀ ਇਸ ਉੱਪਰ ਈਮਾਨ ਲਿਆਉਂਦੇ ਹਨ ਅਤੇ ਵੱਖ ਵੱਖ ਸਮੂਹਾਂ ਵਿਚੋਂ ਜੇ ਕੋਈ ਇਸ ਤੋਂ ਇਨਕਾਰ ਕਰੇ ਤਾਂ ਉਸ ਦੇ ਵਾਅਦੇ ਦੀ ਥਾਂ ਅੱਗ ਹੈ। ਤੁਸੀਂ ਇਸ ਸਬੰਧ ਵਿਚ ਕਿਸੇ ਸ਼ੱਕ ਵਿਚ ਨਾ ਪਵੋਂ। ਇਹ ਸੱਚ ਹੈ ਤੁਹਾਡੇ ਰੱਬ ਵੱਲੋਂ ਪਰੰਤੂ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਸਮਝਦੇ।

❮ Previous Next ❯

ترجمة: أفمن كان على بينة من ربه ويتلوه شاهد منه ومن قبله كتاب, باللغة البنجابية

﴿أفمن كان على بينة من ربه ويتلوه شاهد منه ومن قبله كتاب﴾ [هُود: 17]

Dr. Muhamad Habib, Bhai Harpreet Singh, Maulana Wahiduddin Khan
Jihara bada apane raba valom ika dalila te hai, usa tom ba'ada alaha valom usa la'i ika gavaha vi a gi'a ate usa tom pahilam musa di kitaba raha daseri ate kirapa de rupa vica maujuda si, ajihe loka hi isa upara imana li'a'unde hana ate vakha vakha samuham vicom je ko'i isa tom inakara kare tam usa de va'ade di tham aga hai. Tusim isa sabadha vica kise saka vica na pavom. Iha saca hai tuhade raba valom paratu zi'adatara loka isa nu nahim samajhade
Dr. Muhamad Habib, Bhai Harpreet Singh, Maulana Wahiduddin Khan
Jihaṛā badā āpaṇē raba valōṁ ika dalīla tē hai, usa tōṁ bā'ada alāha valōṁ usa la'ī ika gavāha vī ā gi'ā atē usa tōṁ pahilāṁ mūsā dī kitāba rāha dasērī atē kirapā dē rūpa vica maujūda sī, ajihē lōka hī isa upara īmāna li'ā'undē hana atē vakha vakha samūhāṁ vicōṁ jē kō'ī isa tōṁ inakāra karē tāṁ usa dē vā'adē dī thāṁ aga hai. Tusīṁ isa sabadha vica kisē śaka vica nā pavōṁ. Iha saca hai tuhāḍē raba valōṁ paratū zi'ādātara lōka isa nū nahīṁ samajhadē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek