×

ਜਦੋਂ' ਉਨ੍ਹਾਂ ਨੇ ਆਪਣਾ ਸਮਾਨ ਖੋਲ੍ਹਿਆ ਤਾਂ ਦੇਖਿਆ ਕਿ ਉਨ੍ਹਾਂ ਦਾ ਧਨ 12:65 Panjabi translation

Quran infoPanjabiSurah Yusuf ⮕ (12:65) ayat 65 in Panjabi

12:65 Surah Yusuf ayat 65 in Panjabi (البنجابية)

Quran with Panjabi translation - Surah Yusuf ayat 65 - يُوسُف - Page - Juz 13

﴿وَلَمَّا فَتَحُواْ مَتَٰعَهُمۡ وَجَدُواْ بِضَٰعَتَهُمۡ رُدَّتۡ إِلَيۡهِمۡۖ قَالُواْ يَٰٓأَبَانَا مَا نَبۡغِيۖ هَٰذِهِۦ بِضَٰعَتُنَا رُدَّتۡ إِلَيۡنَاۖ وَنَمِيرُ أَهۡلَنَا وَنَحۡفَظُ أَخَانَا وَنَزۡدَادُ كَيۡلَ بَعِيرٖۖ ذَٰلِكَ كَيۡلٞ يَسِيرٞ ﴾
[يُوسُف: 65]

ਜਦੋਂ' ਉਨ੍ਹਾਂ ਨੇ ਆਪਣਾ ਸਮਾਨ ਖੋਲ੍ਹਿਆ ਤਾਂ ਦੇਖਿਆ ਕਿ ਉਨ੍ਹਾਂ ਦਾ ਧਨ ਵੀ ਉਨ੍ਹਾਂ ਨੂੰ ਵਾਪਿਸ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, ਹੇ ਅੱਬਾ! ਹੋਰ ਸਾਨੂੰ ਕੀ ਚਾਹੀਦਾ ਹੈ, ਸਾਡੀ ਪੂੰਜੀ ਸਾਨੂੰ ਵਾਪਿਸ ਕਰ ਦਿੱਤੀ ਗਈ ਹੈ। ਹੁਣ ਅਸੀਂ ਜਾਂਵਾਗੇ ਅਤੇ ਆਪਣੇ ਪਰਿਵਾਰ ਲਈ ਰਾਸ਼ਨ ਲੈ ਆਵਾਂਗੇ ਅਤੇ ਆਪਣੇ ਭਰਾ ਦੀ ਰੱਖਿਆ ਕਰਾਂਗੇ। ਅਤੇ ਇੱਕ ਊਠ ਦੇ ਭਾਰ ਅਨਾਜ ਜ਼ਿਆਦਾ ਲੈ ਆਵਾਂਗੇ ਕਿਉਂਕਿ ਇਹ ਅਨਾਜ ਤਾਂ ਥੋੜ੍ਹਾ ਹੈ।

❮ Previous Next ❯

ترجمة: ولما فتحوا متاعهم وجدوا بضاعتهم ردت إليهم قالوا ياأبانا ما نبغي هذه, باللغة البنجابية

﴿ولما فتحوا متاعهم وجدوا بضاعتهم ردت إليهم قالوا ياأبانا ما نبغي هذه﴾ [يُوسُف: 65]

Dr. Muhamad Habib, Bhai Harpreet Singh, Maulana Wahiduddin Khan
Jadom' unham ne apana samana khol'hi'a tam dekhi'a ki unham da dhana vi unham nu vapisa kara dita gi'a hai. Unham ne kiha, he aba! Hora sanu ki cahida hai, sadi puji sanu vapisa kara diti ga'i hai. Huna asim janvage ate apane parivara la'i rasana lai avange ate apane bhara di rakhi'a karange. Ate ika utha de bhara anaja zi'ada lai avange ki'unki iha anaja tam thorha hai
Dr. Muhamad Habib, Bhai Harpreet Singh, Maulana Wahiduddin Khan
Jadōṁ' unhāṁ nē āpaṇā samāna khōl'hi'ā tāṁ dēkhi'ā ki unhāṁ dā dhana vī unhāṁ nū vāpisa kara ditā gi'ā hai. Unhāṁ nē kihā, hē abā! Hōra sānū kī cāhīdā hai, sāḍī pūjī sānū vāpisa kara ditī ga'ī hai. Huṇa asīṁ jānvāgē atē āpaṇē parivāra la'ī rāśana lai āvāṅgē atē āpaṇē bharā dī rakhi'ā karāṅgē. Atē ika ūṭha dē bhāra anāja zi'ādā lai āvāṅgē ki'uṅki iha anāja tāṁ thōṛhā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek