×

ਸੱਚੀ ਪੁਕਾਰ ਸਿਰਫ਼ ਅੱਲਾਹ ਲਈ ਹੀ ਹੈ। ਉਸ ਤੋਂ ਼ਿਨਾ ਜਿਸਨੂੰ ਲੋਕ 13:14 Panjabi translation

Quran infoPanjabiSurah Ar-Ra‘d ⮕ (13:14) ayat 14 in Panjabi

13:14 Surah Ar-Ra‘d ayat 14 in Panjabi (البنجابية)

Quran with Panjabi translation - Surah Ar-Ra‘d ayat 14 - الرَّعد - Page - Juz 13

﴿لَهُۥ دَعۡوَةُ ٱلۡحَقِّۚ وَٱلَّذِينَ يَدۡعُونَ مِن دُونِهِۦ لَا يَسۡتَجِيبُونَ لَهُم بِشَيۡءٍ إِلَّا كَبَٰسِطِ كَفَّيۡهِ إِلَى ٱلۡمَآءِ لِيَبۡلُغَ فَاهُ وَمَا هُوَ بِبَٰلِغِهِۦۚ وَمَا دُعَآءُ ٱلۡكَٰفِرِينَ إِلَّا فِي ضَلَٰلٖ ﴾
[الرَّعد: 14]

ਸੱਚੀ ਪੁਕਾਰ ਸਿਰਫ਼ ਅੱਲਾਹ ਲਈ ਹੀ ਹੈ। ਉਸ ਤੋਂ ਼ਿਨਾ ਜਿਸਨੂੰ ਲੋਕ ਪੁਕਾਰਦੇ ਹਨ, ਉਹ, ਉਨ੍ਹਾਂ ਦੀ ਇਸ ਤੋਂ ਜ਼ਿਆਦਾ ਤ੍ਰਿਪਤੀ ਨਹੀਂ ਕਰ ਸਕਦੇ। ਜਿਨ੍ਹਾਂ ਪਾਣੀ ਉਨ੍ਹਾਂ ਬੰਦਿਆਂ ਦੀ ਕਰਦਾ ਹੈ, ਜਿਹੜੇ ਅਪਣੇ ਦੋਵੇਂ ਹੱਥ ਪਾਣੀ ਵੱਲ ਫੈਲਾ ਕੇ ਖੜੇ ਹਨ ਤਾਂ ਕਿ ਉਹ ਉਨ੍ਹਾਂ ਦੇ ਮੂੰਹ ਤੱਕ ਪਹੁੰਚ ਜਾਵੇ। ਪਰ ਉਹ ਉਨ੍ਹਾਂ ਦੇ ਮੂੰਹਾਂ ਤੱਕ ਪਹੁੰਚਣ ਵਾਲਾ ਨਹੀਂ। ਇਨਕਾਰੀਆਂ ਦੀ ਪੁਕਾਰ ਪੂਰੇ ਤੌਰ ਤੇ ਬੇਫ਼ਾਇਦਾ ਹੈ।

❮ Previous Next ❯

ترجمة: له دعوة الحق والذين يدعون من دونه لا يستجيبون لهم بشيء إلا, باللغة البنجابية

﴿له دعوة الحق والذين يدعون من دونه لا يستجيبون لهم بشيء إلا﴾ [الرَّعد: 14]

Dr. Muhamad Habib, Bhai Harpreet Singh, Maulana Wahiduddin Khan
Saci pukara sirafa alaha la'i hi hai. Usa tom ina jisanu loka pukarade hana, uha, unham di isa tom zi'ada tripati nahim kara sakade. Jinham pani unham badi'am di karada hai, jihare apane dovem hatha pani vala phaila ke khare hana tam ki uha unham de muha taka pahuca jave. Para uha unham de muham taka pahucana vala nahim. Inakari'am di pukara pure taura te befa'ida hai
Dr. Muhamad Habib, Bhai Harpreet Singh, Maulana Wahiduddin Khan
Sacī pukāra sirafa alāha la'ī hī hai. Usa tōṁ ̔inā jisanū lōka pukāradē hana, uha, unhāṁ dī isa tōṁ zi'ādā tripatī nahīṁ kara sakadē. Jinhāṁ pāṇī unhāṁ badi'āṁ dī karadā hai, jihaṛē apaṇē dōvēṁ hatha pāṇī vala phailā kē khaṛē hana tāṁ ki uha unhāṁ dē mūha taka pahuca jāvē. Para uha unhāṁ dē mūhāṁ taka pahucaṇa vālā nahīṁ. Inakārī'āṁ dī pukāra pūrē taura tē bēfā'idā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek