×

ਅਤੇ ਇਸ ਤਰ੍ਹਾ ਅਸੀਂ ਉਨ੍ਹਾਂ ਲਈ ਲੋਕਾਂ ਨੂੰ ਸੂਚਿਤ ਕਰ ਦਿੱਤਾ ਤਾਂ 18:21 Panjabi translation

Quran infoPanjabiSurah Al-Kahf ⮕ (18:21) ayat 21 in Panjabi

18:21 Surah Al-Kahf ayat 21 in Panjabi (البنجابية)

Quran with Panjabi translation - Surah Al-Kahf ayat 21 - الكَهف - Page - Juz 15

﴿وَكَذَٰلِكَ أَعۡثَرۡنَا عَلَيۡهِمۡ لِيَعۡلَمُوٓاْ أَنَّ وَعۡدَ ٱللَّهِ حَقّٞ وَأَنَّ ٱلسَّاعَةَ لَا رَيۡبَ فِيهَآ إِذۡ يَتَنَٰزَعُونَ بَيۡنَهُمۡ أَمۡرَهُمۡۖ فَقَالُواْ ٱبۡنُواْ عَلَيۡهِم بُنۡيَٰنٗاۖ رَّبُّهُمۡ أَعۡلَمُ بِهِمۡۚ قَالَ ٱلَّذِينَ غَلَبُواْ عَلَىٰٓ أَمۡرِهِمۡ لَنَتَّخِذَنَّ عَلَيۡهِم مَّسۡجِدٗا ﴾
[الكَهف: 21]

ਅਤੇ ਇਸ ਤਰ੍ਹਾ ਅਸੀਂ ਉਨ੍ਹਾਂ ਲਈ ਲੋਕਾਂ ਨੂੰ ਸੂਚਿਤ ਕਰ ਦਿੱਤਾ ਤਾਂ ਕਿ ਲੋਕ ਜਾਣ ਲੈਣ ਕਿ ਅੱਲਾਹ ਦਾ ਵਾਅਦਾ ਸੱਚਾ ਅਤੇ ਅਤੇਂ ਇਹ ਵੀ ਕਿ ਕਿਆਮਤ ਵਿਚ ਕੋਈ ਸ਼ੱਕ ਨਹੀਂ'। ਜਦੋਂ ਲੋਕ ਆਪਸ ਵਿਚ ਉਨ੍ਹਾਂ ਦੇ ਮਾਮਲੇ ਵਿਚ ਝਗੜ ਰਹੇ ਸਨ ਫਿਰ ਕਹਿਣ ਲੱਗੇ ਕਿ ਉਨ੍ਹਾਂ ਦੀ ਗੁਫ਼ਾ ਉੱਪਰ ਇੱਕ ਭਵਨ ਬਣਾ ਦੇਵੋ। ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਭਲੀ ਪ੍ਰਕਾਰ ਜਾਣਦਾ ਹੈ। ਜਿਹੜੇ ਲੋਕ ਉਨ੍ਹਾਂ ਦੇ ਮਾਮਲੇ ਵਿਚ ਤਾਕਤ ਪ੍ਰਾਪਤ ਕਰਨ ਵਾਲੇ ਹੋਏ, ਉਨ੍ਹਾਂ ਨੂੰ ਕਿਹਾ ਕਿ ਅਸੀਂ ਉਨ੍ਹਾਂ ਦੀ ਗੁਫ਼ਾ ਤੇ ਇੱਕ ਪੂਜਣਯੋਗ ਸਥਾਨ ਬਣਾਵਾਂਗੇ।

❮ Previous Next ❯

ترجمة: وكذلك أعثرنا عليهم ليعلموا أن وعد الله حق وأن الساعة لا ريب, باللغة البنجابية

﴿وكذلك أعثرنا عليهم ليعلموا أن وعد الله حق وأن الساعة لا ريب﴾ [الكَهف: 21]

Dr. Muhamad Habib, Bhai Harpreet Singh, Maulana Wahiduddin Khan
Ate isa tar'ha asim unham la'i lokam nu sucita kara dita tam ki loka jana laina ki alaha da va'ada saca ate atem iha vi ki ki'amata vica ko'i saka nahim'. Jadom loka apasa vica unham de mamale vica jhagara rahe sana phira kahina lage ki unham di gufa upara ika bhavana bana devo. Unham da raba unham nu bhali prakara janada hai. Jihare loka unham de mamale vica takata prapata karana vale ho'e, unham nu kiha ki asim unham di gufa te ika pujanayoga sathana banavange
Dr. Muhamad Habib, Bhai Harpreet Singh, Maulana Wahiduddin Khan
Atē isa tar'hā asīṁ unhāṁ la'ī lōkāṁ nū sūcita kara ditā tāṁ ki lōka jāṇa laiṇa ki alāha dā vā'adā sacā atē atēṁ iha vī ki ki'āmata vica kō'ī śaka nahīṁ'. Jadōṁ lōka āpasa vica unhāṁ dē māmalē vica jhagaṛa rahē sana phira kahiṇa lagē ki unhāṁ dī gufā upara ika bhavana baṇā dēvō. Unhāṁ dā raba unhāṁ nū bhalī prakāra jāṇadā hai. Jihaṛē lōka unhāṁ dē māmalē vica tākata prāpata karana vālē hō'ē, unhāṁ nū kihā ki asīṁ unhāṁ dī gufā tē ika pūjaṇayōga sathāna baṇāvāṅgē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek