×

ਅਤੇ ਯਹੂਦੀ ਅਤੇ ਈਸਾਈ ਤੁਹਾਡੇ ਤੋਂ ਕਦੇ ਸੰਤੁਸ਼ਟ ਨਹੀਂ' ਹੋਣਗੇ ਜਦੋਂ ਤੱਕ 2:120 Panjabi translation

Quran infoPanjabiSurah Al-Baqarah ⮕ (2:120) ayat 120 in Panjabi

2:120 Surah Al-Baqarah ayat 120 in Panjabi (البنجابية)

Quran with Panjabi translation - Surah Al-Baqarah ayat 120 - البَقَرَة - Page - Juz 1

﴿وَلَن تَرۡضَىٰ عَنكَ ٱلۡيَهُودُ وَلَا ٱلنَّصَٰرَىٰ حَتَّىٰ تَتَّبِعَ مِلَّتَهُمۡۗ قُلۡ إِنَّ هُدَى ٱللَّهِ هُوَ ٱلۡهُدَىٰۗ وَلَئِنِ ٱتَّبَعۡتَ أَهۡوَآءَهُم بَعۡدَ ٱلَّذِي جَآءَكَ مِنَ ٱلۡعِلۡمِ مَا لَكَ مِنَ ٱللَّهِ مِن وَلِيّٖ وَلَا نَصِيرٍ ﴾
[البَقَرَة: 120]

ਅਤੇ ਯਹੂਦੀ ਅਤੇ ਈਸਾਈ ਤੁਹਾਡੇ ਤੋਂ ਕਦੇ ਸੰਤੁਸ਼ਟ ਨਹੀਂ' ਹੋਣਗੇ ਜਦੋਂ ਤੱਕ ਤੁਸੀਂ ਉਨ੍ਹਾਂ ਦੇ ਪੰਥ ਦੇ ਅਨੁਯਾਈ ਨਾ ਬਣ ਜਾਉ। ਤੁਸੀਂ ਕਹੋ ਕਿ ਜਿਹੜਾ ਰਾਹ ਅੱਲਾਹ ਵਿਖਾਉਦਾ ਹੈ ਉਹ ਹੀ ਸੱਚਾ ਰਾਹ ਹੈ। ਅਤੇ ਇਸ ਗਿਆਨ ਦੇ ਬਾਅਦ ਜੋ ਤੁਹਾਡੇ ਕੌਲ ਪਹੁੰਚ ਚੁੱਕਾ ਹੈ, ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕੀਤਾ ਤਾਂ ਅੱਲਾਹ ਦੇ ਮੁਕਾਬਲੇ ਵਿਚ ਨਾ ਤੁਹਾਡਾ ਕੋਈ ਮਿੱਤਰ ਹੋਵੇਗਾ ਅਤੇ ਨਾ ਕੋਈ ਸਾਥੀ।

❮ Previous Next ❯

ترجمة: ولن ترضى عنك اليهود ولا النصارى حتى تتبع ملتهم قل إن هدى, باللغة البنجابية

﴿ولن ترضى عنك اليهود ولا النصارى حتى تتبع ملتهم قل إن هدى﴾ [البَقَرَة: 120]

Dr. Muhamad Habib, Bhai Harpreet Singh, Maulana Wahiduddin Khan
Ate yahudi ate isa'i tuhade tom kade satusata nahim' honage jadom taka tusim unham de patha de anuya'i na bana ja'u. Tusim kaho ki jihara raha alaha vikha'uda hai uha hi saca raha hai. Ate isa gi'ana de ba'ada jo tuhade kaula pahuca cuka hai, jekara tusim unham di'am ichavam da palana kita tam alaha de mukabale vica na tuhada ko'i mitara hovega ate na ko'i sathi
Dr. Muhamad Habib, Bhai Harpreet Singh, Maulana Wahiduddin Khan
Atē yahūdī atē īsā'ī tuhāḍē tōṁ kadē satuśaṭa nahīṁ' hōṇagē jadōṁ taka tusīṁ unhāṁ dē patha dē anuyā'ī nā baṇa jā'u. Tusīṁ kahō ki jihaṛā rāha alāha vikhā'udā hai uha hī sacā rāha hai. Atē isa gi'āna dē bā'ada jō tuhāḍē kaula pahuca cukā hai, jēkara tusīṁ unhāṁ dī'āṁ ichāvāṁ dā pālaṇa kītā tāṁ alāha dē mukābalē vica nā tuhāḍā kō'ī mitara hōvēgā atē nā kō'ī sāthī
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek