×

ਲੋਕ ਤੁਹਾਡੇ ਤੋਂ ਹੁਰਮਤ (ਅਦਬ) ਵਾਲੇ ਮਹੀਨੇ ਦੇ ਸਬੰਧ ਵਿਚ ਪੁੱਛਦੇ ਹਨ 2:217 Panjabi translation

Quran infoPanjabiSurah Al-Baqarah ⮕ (2:217) ayat 217 in Panjabi

2:217 Surah Al-Baqarah ayat 217 in Panjabi (البنجابية)

Quran with Panjabi translation - Surah Al-Baqarah ayat 217 - البَقَرَة - Page - Juz 2

﴿يَسۡـَٔلُونَكَ عَنِ ٱلشَّهۡرِ ٱلۡحَرَامِ قِتَالٖ فِيهِۖ قُلۡ قِتَالٞ فِيهِ كَبِيرٞۚ وَصَدٌّ عَن سَبِيلِ ٱللَّهِ وَكُفۡرُۢ بِهِۦ وَٱلۡمَسۡجِدِ ٱلۡحَرَامِ وَإِخۡرَاجُ أَهۡلِهِۦ مِنۡهُ أَكۡبَرُ عِندَ ٱللَّهِۚ وَٱلۡفِتۡنَةُ أَكۡبَرُ مِنَ ٱلۡقَتۡلِۗ وَلَا يَزَالُونَ يُقَٰتِلُونَكُمۡ حَتَّىٰ يَرُدُّوكُمۡ عَن دِينِكُمۡ إِنِ ٱسۡتَطَٰعُواْۚ وَمَن يَرۡتَدِدۡ مِنكُمۡ عَن دِينِهِۦ فَيَمُتۡ وَهُوَ كَافِرٞ فَأُوْلَٰٓئِكَ حَبِطَتۡ أَعۡمَٰلُهُمۡ فِي ٱلدُّنۡيَا وَٱلۡأٓخِرَةِۖ وَأُوْلَٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ ﴾
[البَقَرَة: 217]

ਲੋਕ ਤੁਹਾਡੇ ਤੋਂ ਹੁਰਮਤ (ਅਦਬ) ਵਾਲੇ ਮਹੀਨੇ ਦੇ ਸਬੰਧ ਵਿਚ ਪੁੱਛਦੇ ਹਨ ਕਿ ਉਸ ਵਿਚ ਯੁੱਧ ਕਰਨਾ ਕਿਹੋ ਜਿਹਾ ਹੈ। ਕਹਿ ਦੇਵੋ ਕਿ ਉਸ ਵਿਚ ਯੁੱਧ ਕਰਨਾ ਬਹੁਤ ਬ਼ੂਰਾ ਹੈ। ਪਰ ਅੱਲਾਹ ਦੇ ਰਾਹ ਤੋਂ ਰੋਕਣਾ ਅਤੇ ਉਸ ਨੂੰ ਝੁਨਲਾਉਣਾ ਅਤੇ ਮਸਜਿਦ-ਏ-ਹਰਾਮ ਤੋਂ ਰੋਕਣਾ ਅਤੇ ਉਨ੍ਹਾਂ ਲੋਕਾਂ ਨੂੰ ਉਸ ਵਿਚੋਂ ਕੱਢਣਾ ਅੱਲਾਹ ਦੀ ਨਜ਼ਰ ਵਿਚ ਇਸ ਤੋਂ ਵੀ ਜ਼ਿਆਦਾ ਬੂਰਾ ਹੈ ਅਤੇ ਫ਼ਿਤਨਾ (ਫਸਾਦ) ਹੱਤਿਆ ਤੋਂ ਵੀ ਜ਼ਿਆਦਾ ਵੱਡੀ ਬੁਰਾਈ ਹੈ ਅਤੇ ਦੀਨ ਤੋਂ ਫੇਰ ਦੇਣ, ਜੇਕਰ ਉਹ ਸਮਰੱਥ ਹੋਣ। ਅਤੇ ਤੁਹਾਡੇ ਵਿਚੋਂ ਜਿਹੜਾ ਕੋਈ ਆਪਣੇ ਦੀਨ ਤੋਂ ਫਿਰੇਗਾ ਅਤੇ ਉਹ ਕੁਫ਼ਰ (ਅਵੱਗਿਆ) ਦੀ ਸਥਿਤੀ ਵਿਚ ਮਰ ਜਾਏ ਤਾਂ ਅਜਿਹੇ ਲੋਕਾਂ ਦੇ ਕਰਮ ਨਸ਼ਟ ਹੋ ਗਏ (ਇਸ ਸੰਸਾਰ ਵਿਚ ਅਤੇ ਪ੍ਰਲੋਕ ਵਿੱਚ) ਅਤੇ ਉਹ ਅੱਗ ਵਿਚ ਪੈਣ ਵਾਲੇ ਹਨ ਅਤੇ ਉਹ ਉਸ ਵਿਚ ਹਮੇਸ਼ਾਂ ਰਹਿਣਗੇ।

❮ Previous Next ❯

ترجمة: يسألونك عن الشهر الحرام قتال فيه قل قتال فيه كبير وصد عن, باللغة البنجابية

﴿يسألونك عن الشهر الحرام قتال فيه قل قتال فيه كبير وصد عن﴾ [البَقَرَة: 217]

Dr. Muhamad Habib, Bhai Harpreet Singh, Maulana Wahiduddin Khan
loka tuhade tom huramata (adaba) vale mahine de sabadha vica puchade hana ki usa vica yudha karana kiho jiha hai. Kahi devo ki usa vica yudha karana bahuta baura hai. Para alaha de raha tom rokana ate usa nu jhunala'una ate masajida-e-harama tom rokana ate unham lokam nu usa vicom kadhana alaha di nazara vica isa tom vi zi'ada bura hai ate fitana (phasada) hati'a tom vi zi'ada vadi bura'i hai ate dina tom phera dena, jekara uha samaratha hona. Ate tuhade vicom jihara ko'i apane dina tom phirega ate uha kufara (avagi'a) di sathiti vica mara ja'e tam ajihe lokam de karama nasata ho ga'e (isa sasara vica ate praloka vica) ate uha aga vica paina vale hana ate uha usa vica hamesam rahinage
Dr. Muhamad Habib, Bhai Harpreet Singh, Maulana Wahiduddin Khan
lōka tuhāḍē tōṁ huramata (adaba) vālē mahīnē dē sabadha vica puchadē hana ki usa vica yudha karanā kihō jihā hai. Kahi dēvō ki usa vica yudha karanā bahuta ba̔ūrā hai. Para alāha dē rāha tōṁ rōkaṇā atē usa nū jhunalā'uṇā atē masajida-ē-harāma tōṁ rōkaṇā atē unhāṁ lōkāṁ nū usa vicōṁ kaḍhaṇā alāha dī nazara vica isa tōṁ vī zi'ādā būrā hai atē fitanā (phasāda) hati'ā tōṁ vī zi'ādā vaḍī burā'ī hai atē dīna tōṁ phēra dēṇa, jēkara uha samaratha hōṇa. Atē tuhāḍē vicōṁ jihaṛā kō'ī āpaṇē dīna tōṁ phirēgā atē uha kufara (avagi'ā) dī sathitī vica mara jā'ē tāṁ ajihē lōkāṁ dē karama naśaṭa hō ga'ē (isa sasāra vica atē pralōka vica) atē uha aga vica paiṇa vālē hana atē uha usa vica hamēśāṁ rahiṇagē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek