×

ਤੁਹਾਡੇ ਲਈ ਇਸ ਗੱਲ ਵਿਚ ਕੋਈ ਗੁਨਾਹ ਨਹੀਂ ਕਿ ਉਨ੍ਹਾਂ ਔਰਤਾਂ ਨੂੰ 2:235 Panjabi translation

Quran infoPanjabiSurah Al-Baqarah ⮕ (2:235) ayat 235 in Panjabi

2:235 Surah Al-Baqarah ayat 235 in Panjabi (البنجابية)

Quran with Panjabi translation - Surah Al-Baqarah ayat 235 - البَقَرَة - Page - Juz 2

﴿وَلَا جُنَاحَ عَلَيۡكُمۡ فِيمَا عَرَّضۡتُم بِهِۦ مِنۡ خِطۡبَةِ ٱلنِّسَآءِ أَوۡ أَكۡنَنتُمۡ فِيٓ أَنفُسِكُمۡۚ عَلِمَ ٱللَّهُ أَنَّكُمۡ سَتَذۡكُرُونَهُنَّ وَلَٰكِن لَّا تُوَاعِدُوهُنَّ سِرًّا إِلَّآ أَن تَقُولُواْ قَوۡلٗا مَّعۡرُوفٗاۚ وَلَا تَعۡزِمُواْ عُقۡدَةَ ٱلنِّكَاحِ حَتَّىٰ يَبۡلُغَ ٱلۡكِتَٰبُ أَجَلَهُۥۚ وَٱعۡلَمُوٓاْ أَنَّ ٱللَّهَ يَعۡلَمُ مَا فِيٓ أَنفُسِكُمۡ فَٱحۡذَرُوهُۚ وَٱعۡلَمُوٓاْ أَنَّ ٱللَّهَ غَفُورٌ حَلِيمٞ ﴾
[البَقَرَة: 235]

ਤੁਹਾਡੇ ਲਈ ਇਸ ਗੱਲ ਵਿਚ ਕੋਈ ਗੁਨਾਹ ਨਹੀਂ ਕਿ ਉਨ੍ਹਾਂ ਔਰਤਾਂ ਨੂੰ (ਵਿਆਹ ਦਾ) ਸੰਦੇਸ਼ ਦੇਣ ਵਿਚ ਕੋਈ ਗੱਲ ਸੰਕੇਤ ਰੂਪ ਵਿਚ ਕਹੋ ਜਾਂ ਉਸ ਨੂੰ ਆਪਣੇ ਦਿਲ ਵਿਚ ਛੁਪਾ ਰੱਖੋ। ਅੱਲਾਹ ਨੂੰ ਪਤਾ ਹੈ ਕਿ ਤੁਸੀਂ ਜ਼ਰੂਰ ਉਸ ਦਾ ਧਿਆਨ ਰੱਖੋਗੇ। ਪਰੰਤੂ ਡੁਪ ਕੇ ਉਸ ਨਾਲ ਵਾਅਦੇ ਨਾ ਕਰੋ, ਤੁਸੀਂ ਉਨ੍ਹਾਂ ਨਾਲ ਸਧਾਰਨ ਰੀਤ ਦੇ ਅਨੁਸਾਰ ਕੋਈ ਗੱਲ ਕਰ ਸਕਦੇ ਹੋ। ਵਿਆਹ ਦਾ ਇਰਾਦਾ ਉਸ ਸਮੇਂ ਤੱਕ ਨਾ ਕਰੋਂ ਜਦੋਂ ਤੱਕ ਉਹ ਆਪਣੀ ਨਿਰਧਾਰਿਤ ਸਮਾਂ (ਇੱਦਤ) ਨੂੰ ਪੂਰਾ ਨਾ ਕਰ ਲਵੇ ਜਾਣ ਲਉ ਕਿ ਅੱਲਾਹ ਜਾਣਦਾ ਹੈ। ਜੋ ਕੁਝ ਤੁਹਾਣੇ ਦਿਲਾਂ ਵਿਚ ਹੈ। ਫਿਰ ਉਸ ਤੋਂ ਡਰੋ ਅਤੇ ਜਾਣ ਲਵੋ ਕਿ ਅੱਲਾਹ ਮੁਆਫ਼ ਕਰਨ ਵਾਲਾ, ਸਹਿਣਸ਼ੀਲ ਹੈ।

❮ Previous Next ❯

ترجمة: ولا جناح عليكم فيما عرضتم به من خطبة النساء أو أكننتم في, باللغة البنجابية

﴿ولا جناح عليكم فيما عرضتم به من خطبة النساء أو أكننتم في﴾ [البَقَرَة: 235]

Dr. Muhamad Habib, Bhai Harpreet Singh, Maulana Wahiduddin Khan
Tuhade la'i isa gala vica ko'i gunaha nahim ki unham auratam nu (vi'aha da) sadesa dena vica ko'i gala saketa rupa vica kaho jam usa nu apane dila vica chupa rakho. Alaha nu pata hai ki tusim zarura usa da dhi'ana rakhoge. Paratu dupa ke usa nala va'ade na karo, tusim unham nala sadharana rita de anusara ko'i gala kara sakade ho. Vi'aha da irada usa samem taka na karom jadom taka uha apani niradharita samam (idata) nu pura na kara lave jana la'u ki alaha janada hai. Jo kujha tuhane dilam vica hai. Phira usa tom daro ate jana lavo ki alaha mu'afa karana vala, sahinasila hai
Dr. Muhamad Habib, Bhai Harpreet Singh, Maulana Wahiduddin Khan
Tuhāḍē la'ī isa gala vica kō'ī gunāha nahīṁ ki unhāṁ auratāṁ nū (vi'āha dā) sadēśa dēṇa vica kō'ī gala sakēta rūpa vica kahō jāṁ usa nū āpaṇē dila vica chupā rakhō. Alāha nū patā hai ki tusīṁ zarūra usa dā dhi'āna rakhōgē. Paratū ḍupa kē usa nāla vā'adē nā karō, tusīṁ unhāṁ nāla sadhārana rīta dē anusāra kō'ī gala kara sakadē hō. Vi'āha dā irādā usa samēṁ taka nā karōṁ jadōṁ taka uha āpaṇī niradhārita samāṁ (idata) nū pūrā nā kara lavē jāṇa la'u ki alāha jāṇadā hai. Jō kujha tuhāṇē dilāṁ vica hai. Phira usa tōṁ ḍarō atē jāṇa lavō ki alāha mu'āfa karana vālā, sahiṇaśīla hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek